ਹਾਲ ਹੀ ਵਿਚ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀ ਮੇਘਾ ਦੀ ਤਸਵੀਰ ਨੇ ਇੰਟਰਨੈੱਟ ’ਤੇ ਤਹਿਲਕਾ ਮਚਾ ਦਿੱਤਾ ਹੈ। ਇਹ ਤਸਵੀਰ ਸੋਸ਼ਲ ਮੀਡੀਆ ’ਤੇ ਬੇਹੱਦ ਵਾਇਰਲ ਹੋ ਰਹੀ ਹੈ।
ਮੇਘਾ ਗੁਪਤਾ ਆਪਣੀਆਂ ਹਾਟ ਤੇ ਬੋਲਡ ਤਸਵੀਰਾਂ ਕਰਕੇ ਸੋਸ਼ਲ ਮੀਡੀਆ ’ਤੇ ਅਕਸਰ ਛਾਈ ਰਹਿੰਦੀ ਹੈ।
ਮੇਘਾ ਆਪਣੀ ਫਿਟਨੈੱਸ ਨੂੰ ਲੈ ਕੇ ਕਾਫੀ ਸਜਗ ਰਹਿੰਦੀ ਹੈ। ਅਕਸਰ ਆਪਣੇ ਵਰਕਆਊਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਦੀ ਰਹਿੰਦੀ ਹੈ।
ਮੇਘਾ ਗੁਪਤਾ ਦੀ ਬੋਲਡ ਲੁੱਕ ਦੇਖ ਕੇ ਉਨ੍ਹਾਂ ਦੇ ਫੈਨਜ਼ ਦੇ ਹੋਸ਼ ਉੱਡੇ ਰਹਿੰਦੇ ਹਨ ਤੇ ਉਹ ਤਾਰੀਫ਼ ਕਰਦੇ ਨਹੀਂ ਥੱਕਦੇ।
ਮੇਘਾ ਗੁਪਤਾ ਨੇ 'ਕੁਮਕੁਮ', 'ਮਮਤਾ', 'ਆਹਤ', 'ਡ੍ਰੀਮ ਗਰਲ' ਅਤੇ 'ਆਯੂਸ਼ਮਾਨ ਭਾਵ','ਸਾਵਧਾਨ ਇੰਡੀਆ', 'ਕੋਡ ਰੈੱਡ' ਅਤੇ 'ਐਮਟੀਵੀ ਬਿਗ ਐਫ' ਸਮੇਤ ਕਈ ਟੀਵੀ ਸੀਰੀਅਲਜ਼ 'ਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ।
ਮੇਘਾ ਗੁਪਤਾ ਦੀ ਸੋਸ਼ਲ ਮੀਡੀਆ 'ਤੇ ਫੈਨ ਫਾਲੋਇੰਗ ਵੀ ਬਹੁਤ ਜ਼ਿਆਦਾ ਹੈ, ਜਿਸ ਕਾਰਨ ਉਨ੍ਹਾਂ ਦੀਆਂ ਤਸਵੀਰਾਂ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ।