Christmas Look 2022 : Shilpa Shetty ਨੇ ਰੈੱਡ ਟ੍ਰਾਂਸਪੇਰੇਂਟ ਸਾੜੀ 'ਚ ਢਾਹੀ ਕਿਆਮਤ


By Tejinder Thind24, Dec 2022 04:58 PMpunjabijagran.com

ਹਾਟ ਲੁਕ

ਸ਼ਿਲਪਾ ਸ਼ੈੱਟੀ ਨੇ ਇੰਸਟਾਗ੍ਰਾਮ 'ਤੇ ਸੁਰਖ ਲਾਲ ਰੰਗ ਦੀ ਟਰਾਂਸਪੇਰੈਂਟ ਸਾੜੀ 'ਚ ਆਪਣੀ ਹਾਟ ਲੁੱਕ ਸ਼ੇਅਰ ਕੀਤੀ ਹੈ।

ਫੈਨਜ਼ ਮਦਹੋਸ਼

ਸ਼ਿਲਪਾ ਦੀ ਇਸ ਲਾਲ ਸਾੜੀ ਵਾਲੀ ਦਿੱਖ ਨੂੰ ਦੇਖ ਕੇ ਫੈਨਜ਼ ਮਦਹੋਸ਼ ਹੋ ਗਏ ਹਨ।

ਸੋਸ਼ਲ ਮੀਡੀਆ

ਅਦਾਕਾਰਾ ਅਕਸਰ ਆਪਣੇ ਇੰਡੀਅਨ ਲੁਕਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ।

ਇੰਡੀਅਨ ਲਵਰ

ਡੀਵਾ ਨੂੰ ਇੰਡੀਅਨ ਆਉਟਫਿਟ ਬੇਹੱਦ ਪਸੰਦ ਹੈ। ਇਸਦਾ ਅੰਦਾਜ਼ਾ ਤੁਸੀਂ ਉਨ੍ਹਾਂ ਦੀਆਂ ਇੰਸਟਾਗ੍ਰਾਮ ਫੋਟੋਆਂ ਨੂੰ ਦੇਖ ਕੇ ਲਗਾ ਸਕਦੇ ਹੋ।

ਫਿਟਨੈੱਸ

ਸ਼ਿਲਪਾ ਦੀ ਫਿਟਨੈਸ ਦੇ ਚਰਚੇ ਇੰਟਰਨੈਟ ਤੇ ਛਾਏ ਰਹਿੰਦੇ ਹਨ। ਡੀਵਾ ਦੀ ਫਿਟ ਬਾਡੀ ਦਾ ਰਾਜ਼ ਹੈ ਉਸ ਦਾ ਡੇਲੀ ਐਕਸਰਸਾਈਜ਼ ਰੂਟੀਨ।

ਸ਼ਾਨਦਾਰ ਅਦਾਕਾਰਾ

ਆਪਣੀ ਐਕਟਿੰਗ ਦੇ ਨਾਲ ਅਦਾਕਾਰਾ ਆਪਣੀ ਖੂਬਸੂਰਤੀ ਨਾਲ ਲੱਖਾਂ ਲੋਕਾਂ ਨੂੰ ਆਪਣਾ ਦੀਵਾਨਾ ਬਣਾਉਂਦੀ ਹੈ।

All Pics Credit : INSTAGRAM

Devoleena Bhattacharjee ਨੇ ਵਿਆਹ ਤੋਂ ਬਾਅਦ ਪਹਿਲੀ ਵਾਰ ਸ਼ੇਅਰ ਕੀਤੀਆਂ ਗਾਰਜੀਅਸ ਤਸਵੀਰਾਂ