ਇੰਸਟਾਗ੍ਰਾਮ 'ਤੇ ਡੈਬਿਊ ਕਰਦੇ ਹੀ ਇਨ੍ਹਾਂ ਸਿਤਾਰਿਆਂ ਦੇ ਹੋਏ ਲੱਖਾਂ ਫਾਲੋਅਰਜ਼


By Neha diwan2023-09-05, 12:09 ISTpunjabijagran.com

ਬਾਲੀਵੁੱਡ ਸਿਤਾਰੇ

ਬਾਲੀਵੁੱਡ ਸਿਤਾਰਿਆਂ ਨੂੰ ਕਿਸੇ ਦੀ ਜਾਣ-ਪਛਾਣ ਦੀ ਲੋੜ ਨਹੀਂ ਹੁੰਦੀ, ਉਹ ਆਪਣੇ ਕੰਮ ਅਤੇ ਲੋਕਪ੍ਰਿਅਤਾ ਦੀਆਂ ਕਹਾਣੀਆਂ ਕਾਰਨ ਦੁਨੀਆ ਭਰ ਵਿੱਚ ਮਸ਼ਹੂਰ ਹਨ।

ਸੋਸ਼ਲ ਮੀਡੀਆ

ਕਈ ਮਸ਼ਹੂਰ ਹਸਤੀਆਂ ਹਨ ਜੋ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦੀਆਂ ਹਨ। ਇੰਸਟਾਗ੍ਰਾਮ ਤੇ ਫੇਸਬੁੱਕ ਵਰਗੇ ਪਲੇਟਫਾਰਮ ਮਸ਼ਹੂਰ ਹਸਤੀਆਂ ਤੇ ਪ੍ਰਸ਼ੰਸਕਾਂ ਲਈ ਸੰਚਾਰ ਦਾ ਇੱਕ ਤਰੀਕਾ ਹਨ।

ਨਯਨਤਾਰਾ

ਨਯਨਤਾਰਾ ਨੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਲਿਖਿਆ ਹੈ, ਆਪਣੇ ਡੈਬਿਊ ਨਾਲ, ਨਯਨਤਾਰਾ ਦੇ ਇੰਸਟਾਗ੍ਰਾਮ 'ਤੇ 2.6 ਮਿਲੀਅਨ ਫਾਲੋਅਰਜ਼ ਹਨ।

ਵਿਜੇ ਥੱਲਾਪਥੀ

ਤਮਿਲ ਸੁਪਰਸਟਾਰ ਵਿਜੇ ਥੱਲਾਪਤੀ ਨੇ ਵੀ ਕੁਝ ਮਹੀਨੇ ਪਹਿਲਾਂ ਇੰਸਟਾਗ੍ਰਾਮ ਦੀ ਦੁਨੀਆ 'ਚ ਐਂਟਰੀ ਕੀਤੀ ਹੈ। ਜਿਵੇਂ ਹੀ ਉਸਨੇ ਇੰਸਟਾਗ੍ਰਾਮ 'ਤੇ ਐਂਟਰੀ ਕੀਤੀ, ਉਸਦੇ ਲੱਖਾਂ ਫਾਲੋਅਰਜ਼ ਹੋ ਗਏ।

ਪਵਨ ਕਲਿਆਣ

ਤੇਲਗੂ ਸੁਪਰਸਟਾਰ ਪਵਨ ਕਲਿਆਣ ਨੇ ਵੀ ਹਾਲ ਹੀ 'ਚ 4 ਜੁਲਾਈ ਨੂੰ ਇੰਸਟਾਗ੍ਰਾਮ 'ਤੇ ਐਂਟਰੀ ਕੀਤੀ ਹੈ। । ਸੁਪਰਸਟਾਰ ਪਵਨ ਕਲਿਆਣ ਦੇ ਇੰਸਟਾਗ੍ਰਾਮ 'ਤੇ 2.6 ਮਿਲੀਅਨ ਫਾਲੋਅਰਜ਼ ਹਨ।

ਐਸ਼ਵਰਿਆ ਰਾਏ ਬੱਚਨ

ਜਦੋ ਐਸ਼ ਨੇ ਇੰਸਟਾਗ੍ਰਾਮ 'ਤੇ ਐਂਟਰੀ ਕੀਤੀ ਤਾਂ ਉਸ ਦੇ ਵੀ ਲੱਖਾਂ ਫਾਲੋਅਰਜ਼ ਹੋ ਗਏ। ਅਦਾਕਾਰਾ ਨੇ ਸਾਲ 2018 'ਚ ਇੰਸਟਾਗ੍ਰਾਮ 'ਤੇ ਐਂਟਰੀ ਕੀਤੀ ਸੀ। ਫਿਲਹਾਲ ਐਸ਼ਵਰਿਆ ਦੇ ਇੰਸਟਾਗ੍ਰਾਮ 'ਤੇ 12.8 ਮਿਲੀਅਨ ਫਾਲੋਅਰਜ਼ ਹਨ।

ALL PHOTO CREDIT : INSTAGRAM

ਕੀ ਪ੍ਰਭਾਸ ਨਾਲ ਸੱਤ ਫੇਰੇ ਲੈਣ ਦੀ ਤਿਆਰੀ ਕਰ ਰਹੀ ਹੈ ਕ੍ਰਿਤੀ ਸੈਨਨ?