Happy Birthday : ਜੈਕਲੀਨ ਫਰਨਾਂਡਿਜ਼ ਦੀ ਜ਼ਿੰਦਗੀ ਨਾਲ ਜੁੜੀਆਂ ਇਹ 3 ਗੱਲਾਂ
By Neha diwan
2023-08-11, 13:24 IST
punjabijagran.com
ਜੈਕਲੀਨ ਫਰਨਾਂਡਿਜ਼
ਜੈਕਲੀਨ ਫਰਨਾਂਡਿਜ਼ਇੱਕ ਮਸ਼ਹੂਰ ਬਾਲੀਵੁੱਡ ਅਦਾਕਾਰਾ ਹੈ। ਜੈਕਲੀਨ ਨੇ 'ਕਿੱਕ', 'ਰਾਏ', 'ਜੁੜਵਾ 2', 'ਰੇਸ 3' ਵਰਗੀਆਂ ਸੁਪਰਹਿੱਟ ਫਿਲਮਾਂ 'ਚ ਸ਼ਾਨਦਾਰ ਐਕਟਿੰਗ ਕੀਤੀ ਹੈ।
ਕਰੀਅਰ
ਦਰਸ਼ਕਾਂ ਦੇ ਦਿਲਾਂ 'ਚ ਆਪਣੀ ਖਾਸ ਪਛਾਣ ਬਣਾਉਣ ਵਾਲੀ ਅਭਿਨੇਤਰੀ ਜੈਕਲੀਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕਿਵੇਂ ਕੀਤੀ ਅਤੇ ਉਹ ਚੋਟੀ ਦੀਆਂ ਅਭਿਨੇਤਰੀਆਂ 'ਚੋਂ ਕਿਵੇਂ ਬਣੀ।
ਬਾਲੀਵੁੱਡ ਡੈਬਿਊ
ਇਸ ਫਿਲਮ 'ਚ ਜੈਕਲੀਨ ਫਰਨਾਂਡਿਜ਼ ਭੂਮਿਕਾ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ। ਭਾਵੇਂ ਇਸ ਫਿਲਮ ਨੇ ਜ਼ਿਆਦਾ ਕਮਾਈ ਨਹੀਂ ਕੀਤੀ ਪਰ ਇਸ ਨੇ ਬਾਲੀਵੁੱਡ ਵਿੱਚ ਜੈਕਲੀਨ ਦੇ ਕਰੀਅਰ ਦੀ ਸ਼ੁਰੂਆਤ ਕੀਤੀ।
ਮੀਡੀਆ ਇੰਟਰਵਿਊ
ਡੈਬਿਊ ਨਾਲ ਜੁੜੀਆਂ ਗੱਲਾਂ 'ਤੇ ਇਕ ਮੀਡੀਆ ਇੰਟਰਵਿਊ 'ਚ ਇਹ ਗੱਲ ਵੀ ਸਾਹਮਣੇ ਆਈ ਸੀ ਕਿ ਜੈਕਲੀਨ 'ਲੰਡਨ ਡ੍ਰੀਮਜ਼' ਨਾਲ ਆਪਣੇ ਬਾਲੀਵੁੱਡ ਸੁਪਨਿਆਂ ਦੀ ਸ਼ੁਰੂਆਤ ਕਰਨ ਜਾ ਰਹੀ ਹੈ।
ਘੋੜ ਸਵਾਰੀ ਪਸੰਦ ਹੈ
ਜੈਕਲੀਨ ਫਰਨਾਂਡਿਜ਼ ਅਕਸਰ ਘੋੜੇ ਦੀ ਸਵਾਰੀ ਕਰਦੇ ਹੋਏ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀਡੀਓ ਅਤੇ ਫੋਟੋਆਂ ਸ਼ੇਅਰ ਕਰਦੀ ਹੈ। ਇੰਨਾ ਹੀ ਨਹੀਂ ਜੈਕਲੀਨ ਫਰਨਾਂਡੀਜ਼ ਜਾਨਵਰਾਂ ਦੀ ਪ੍ਰੇਮੀ ਵੀ ਹੈ।
ਕਿਤਾਬਾਂ ਪੜ੍ਹਨ ਦੀ ਸ਼ੌਕੀਨ
ਜੈਕਲੀਨ ਫਰਨਾਂਡੀਜ਼ ਨੂੰ ਕਿਤਾਬਾਂ ਪੜ੍ਹਨਾ ਪਸੰਦ ਹੈ। ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਇਸ ਤੋਂ ਇਲਾਵਾ ਜੈਕਲੀਨ ਕਸਰਤ ਅਤੇ ਯੋਗਾ ਕਰਦੇ ਹੋਏ ਕਈ ਪੋਸਟ ਸ਼ੇਅਰ ਕਰਦੀ ਹੈ।
ALL PHOTO CREDIT : INSTAGRAM
Hansika Motwani Birthday: ਸਾਊਥ ਸਿਨੇਮਾ 'ਚ ਦਿੱਤੀਆਂ ਕਈ ਹਿੱਟ ਫਿਲਮਾਂ
Read More