ਵਿਆਹ ਤੋਂ ਬਾਅਦ ਇਨ੍ਹਾਂ ਸਿਤਾਰਿਆਂ ਨੇ ਮਨਾਈ ਆਪਣੀ ਪਹਿਲੀ ਹੋਲੀ, ਦੇਖੋ ਤਸਵੀਰਾਂ


By Neha diwan2024-03-26, 11:03 ISTpunjabijagran.com

ਪੁਲਕਿਤ ਨੇ ਕ੍ਰਿਤੀ

ਪੁਲਕਿਤ ਅਤੇ ਕ੍ਰਿਤੀ ਖਰਬੰਦਾ ਨੇ ਵਿਆਹ ਤੋਂ ਬਾਅਦ ਆਪਣਾ ਪਹਿਲੀ ਹੋਲੀ ਮਨਾਈ। ਅਜਿਹੇ 'ਚ ਹੋਲੀ ਦੇ ਮੌਕੇ 'ਤੇ ਅਭਿਨੇਤਾ ਨੇ ਨਵੀਂ ਦੁਲਹਨ ਨੂੰ ਕਿਸ ਕਰਦੇ ਨਜ਼ਰ ਆਏ।

ਸੁਰਭੀ ਚੰਦਨਾ

ਟੀਵੀ ਅਦਾਕਾਰਾ ਸੁਰਭੀ ਚੰਦਨਾ ਨੇ ਵਿਆਹ ਤੋਂ ਬਾਅਦ ਇਸ ਸਾਲ ਆਪਣੀ ਪਹਿਲੀ ਹੋਲੀ ਮਨਾਈ। ਸੋਸ਼ਲ ਮੀਡੀਆ 'ਤੇ ਗੁਲਾਲ ਲਗਾਉਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਉਹ ਆਪਣੇ ਪਤੀ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ।

ਰਕੁਲ ਪ੍ਰੀਤ

ਰਕੁਲ ਪ੍ਰੀਤ ਅਤੇ ਜੈਕੀ ਭਗਨਾਨੀ ਨੇ ਇਸ ਸਾਲ ਪਹਿਲੀ ਵਾਰ ਹੋਲੀ ਮਨਾਈ। ਇਸ ਮੌਕੇ 'ਤੇ ਅਦਾਕਾਰਾ ਨੇ ਆਪਣੇ ਪਤੀ ਨਾਲ ਇੱਕ ਵੀਡੀਓ ਸ਼ੇਅਰ ਕੀਤਾ ਹੈ।

ਰਣਦੀਪ ਤੇ ਲਿਨ

ਐਕਟਰ ਰਣਦੀਪ ਤੇ ਉਨ੍ਹਾਂ ਦੀ ਪਤਨੀ ਲਿਨ ਨੇ ਵੀ ਆਪਣੀ ਪਹਿਲੀ ਹੋਲੀ ਮਨਾਈ, ਤੇ ਇੰਸਟਗ੍ਰਾਮ ਤੇ ਉਨ੍ਹਾਂ ਨੇ ਇਕ ਕਿਊਟ ਫੋਟੋ ਸ਼ੇਅਰ ਕੀਤੀ ਹੈ।

ਸੋਨਾਰਿਕਾ- ਵਿਕਾਸ

ਟੀਵੀ ਦਾ ਪਾਰਵਤੀ ਸੋਨਾਰਿਕਾ ਨੇ ਕੁਝ ਸਮਾਂ ਪਹਿਲਾ ਹੈ ਵਿਆਹ ਕੀਤਾ ਸੀ, ਅਦਾਕਾਰਾ ਨੇ ਆਪਣੀ ਪਹਿਲੀ ਹੋਲੀ ਆਪਣੇ ਪਤੀ ਵਿਕਾਸ ਨਾਲ ਮਨਾਈ। ਜਿਸ ਦੀਆਂ ਤਸਵੀਰਾਂ ਉਸ ਨੇ ਸ਼ੇਅਰ ਕੀਤੀਆਂ ਹਨ।

ALL PHOTO CREDIT : INSTAGRAM

ਕਰੀਨਾ ਕਪੂਰ ਖਾਨ ਦਾ ਥਾਈ ਹਾਈ ਸਲਿਟ ਡਰੈੱਸ 'ਚ ਸ਼ਾਨਦਾਰ ਲੁੱਕ