ਕਰੀਨਾ ਕਪੂਰ ਖਾਨ ਦਾ ਥਾਈ ਹਾਈ ਸਲਿਟ ਡਰੈੱਸ 'ਚ ਸ਼ਾਨਦਾਰ ਲੁੱਕ


By Neha Diwan2023-01-02, 11:57 ISTpunjabijagran.com

ਕਰੀਨਾ ਕਪੂਰ

ਬਾਲੀਵੁੱਡ ਸਿਤਾਰਿਆਂ ਨੇ ਸਾਲ 2023 ਦਾ ਪਹਿਲਾ ਦਿਨ ਧੂਮਧਾਮ ਨਾਲ ਮਨਾਇਆ। ਅਭਿਨੇਤਰੀ ਕਰੀਨਾ ਕਪੂਰ ਨੇ ਆਪਣੇ ਨਵੇਂ ਸਾਲ ਦੇ ਜਸ਼ਨ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ।

ਬਹੁਤ ਖੂਬਸੂਰਤ

ਕਰੀਨਾ ਨੇ ਗ੍ਰੀਨ ਕਲਰ ਦਾ ਥਾਈ ਹਾਈ ਸਲੈਟ ਗਾਊਨ ਪਾਇਆ ਹੋਇਆ ਹੈ ਜਿਸ ਵਿੱਚ ਇਹ ਬਹੁਤ ਖੂਬਸੂਰਤ ਲੱਗ ਰਹੀ ਹੈ।

ਸ਼ੋਸ਼ਲ ਮੀਡੀਆ

ਕਰੀਨਾ ਸ਼ੋਸ਼ਲ ਮੀਡੀਆ ਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਆਪਣੇ ਫੈਨਜ਼ ਲਈ ਕਾਫੀ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ।

ਪਰਿਵਾਰ ਸਮੇਤ

ਜਿਸ 'ਚ ਉਹ ਪਤੀ ਸੈਫ ਅਲੀ ਖਾਨ ਅਤੇ ਦੋਵੇਂ ਬੱਚਿਆਂ ਤੈਮੂਰ ਅਤੇ ਜੇਹ ਅਲੀ ਖਾਨ ਨਾਲ ਨਜ਼ਰ ਆ ਰਹੀ ਹੈ। ਇਸ ਫੈਮਿਲੀ ਫੋਟੋ ਨੂੰ ਦੇਖ ਕੇ ਪ੍ਰਸ਼ੰਸਕ ਉਸ ਦੀ ਤਾਰੀਫ ਕਰ ਰਹੇ ਹਨ।

ਬੇਬੋ ਨੇ ਪਰਿਵਾਰਕ ਫੋਟੋ ਸਾਂਝੀ ਕੀਤੀ

ਬੀਤੀ ਰਾਤ, ਕਰੀਨਾ ਕਪੂਰ ਨੇ ਆਪਣੇ ਪ੍ਰਸ਼ੰਸਕਾਂ ਲਈ ਇੱਕ ਪਰਿਵਾਰਕ ਫੋਟੋ ਸ਼ੇਅਰ ਕੀਤੀ, ਜਿਸ ਵਿੱਚ ਉਹ ਨਵੇਂ ਸਾਲ ਦੇ ਮੌਕੇ 'ਤੇ ਪ੍ਰਸ਼ੰਸਕਾਂ ਨੂੰ ਵਧਾਈ ਦਿੰਦੀ ਨਜ਼ਰ ਆ ਰਹੀ ਹੈ।

ਫੋਟੋ ਸ਼ੇਅਰ ਕਰ ਦਿੱਤਾ ਕੈਪਸ਼ਨ

ਇਸ ਫੋਟੋ ਦੇ ਨਾਲ, ਅਦਾਕਾਰਾ ਨੇ ਕੈਪਸ਼ਨ ਵਿੱਚ ਲਿਖਿਆ,

ਸਵਿਟਜ਼ਰਲੈਂਡ

ਦੱਸ ਦੇਈਏ ਕਿ ਕਰੀਨਾ ਕਪੂਰ ਆਪਣੇ ਪਰਿਵਾਰ ਯਾਨੀ ਪਤੀ ਸੈਫ ਅਲੀ ਖਾਨ ਅਤੇ ਬੱਚਿਆਂ ਤੈਮੂਰ ਅਤੇ ਜੇਹ ਨਾਲ ਛੁੱਟੀਆਂ ਮਨਾਉਣ ਲਈ ਸਵਿਟਜ਼ਰਲੈਂਡ ਪਹੁੰਚੀ ਹੋਈ ਹੈ

ਵਰਕ ਫਰੰਟ

ਆਫ ਸਸਪੈਕਟ ਐਕਸ ਵਿੱਚ ਨਜ਼ਰ ਆਵੇਗੀਵਿਜੇ ਵਰਮਾ ਅਤੇ ਜੈਦੀਪ ਅਹਲਾਵਤ ਦੇ ਸਹਿ-ਅਭਿਨੇਤਾ ਹਨ।

ALL PHOTO CREDIT : INSTAGRAM

ਜੇ ਤੁਹਾਡੇ ਵਾਲ ਹਨ ਛੋਟੇ ਤਾਂ ਟ੍ਰਾਈ ਕਰੋ ਯਾਮੀ ਗੌਤਮ ਦੇ ਹੇਅਰ ਸਟਾਈਲ