ਅਦਾਕਾਰਾ ਦੀਆ ਮਿਰਜ਼ਾ ਨੇ ਆਪਣੇ ਦੂਜੇ ਵਿਆਹ ਦੇ ਚਾਰ ਮਹੀਨੇ ਬਾਅਦ ਹੀ ਬੇਟੇ ਨੂੰ ਜਨਮ ਦਿੱਤਾ ਸੀ।
ਨੇਹਾ ਧੂਪੀਆ ਨੇ ਅੰਗਦ ਬੇਦੀ ਨਾਲ ਚੁੱਪਚਾਪ ਵਿਆਹ ਕਰਵਾਇਆ ਸੀ ਅਤੇ ਕੁਝ ਮਹੀਨੇ ਬਾਅਦ ਹੀ ਉਨ੍ਹਾਂ ਨੇ ਬੇਟੀ ਨੂੰ ਜਨਮ ਦਿੱਤਾ ਸੀ।
ਨੀਨਾ ਗੁਪਤਾ ਅਦਾਕਾਰਾ ਸਾਬਕਾ ਕ੍ਰਿਕਟਰ ਵਿਵਿਅਨ ਰਿਚਰਡਸ ਨਾਲ ਰਿਲੇਸ਼ਨ ’ਚ ਸੀ ਅਤੇ ਪ੍ਰੈਗਨੈਂਟ ਹੋ ਗਈ ਸੀ।
ਮਸ਼ਹੂਰ ਆਦਾਕਾਰਾ ਸ੍ਰੀਦੇਵੀ ਦਾ ਨਾਂ ਵੀ ਇਸ ਲਿਸਟ ਵਿਚ ਸ਼ਾਮਲ ਹੈ। ਅਦਾਕਾਰਾ ਬੋਨੀ ਕਪੂਰ ਨਾਲ ਵਿਆਹ ਕਰਨ ਤੋਂ ਪਹਿਲਾਂ ਹੀ 7 ਮਹੀਨੇ ਦੀ ਗਰਭਵਤੀ ਸੀ।
ਮਸ਼ਹੂਰ ਕ੍ਰਿਕਟਰ ਹਾਰਦਿਕ ਪਾਂਡੇ ਦੀ ਪਤਨੀ ਅਤੇ ਅਦਾਕਾਰਾ ਨਤਾਸ਼ਾ ਸਟੇਨਕੋਵਿਕ ਰਿਲੈਸ਼ਨ ਦੌਰਾਨ ਹੀ ਪ੍ਰੈਗਨੈਂਟ ਹੋ ਗਈ ਸੀ, ਜਿਸ ਤੋਂ ਬਾਅਦ ਦੋਵਾਂ ਨੇ ਵਿਆਹ ਕਰ ਲਿਆ।
ਅਦਾਕਾਰਾ ਕਲਿਕ ਕੋਚਲਿਨ ਫਿਲਹਾਲ ਇਜ਼ਰਾਇਲੀ ਬੁਆਏਫ੍ਰੈਂਡ ਗਾਏ ਹਰਸ਼ਬਰਗ ਨਾਲ ਲਿਵਇਨ ’ਚ ਰਹਿ ਰਹੀ ਹੈ। ਆਦਾਕਾਰਾ ਦੀ ਇਕ ਬੇਟੀ ਹੈ।