ਸਨੀ ਲਿਓਨ ਨੇ ਸ਼ੇਅਰ ਕੀਤਾ ਨਿਓਨ ਡਰੈੱਸ 'ਚ ਆਪਣਾ ਗਲੈਮਰਸ ਲੁੱਕ ਵੇਖੋ ਤਾਜ਼ਾ ਤਸਵੀਰਾਂ


By Neha Diwan17, Jan 2023 01:13 PMpunjabijagran.com

ਗਲੈਮਰਸ ਲੁੱਕ

ਸਨੀ ਲਿਓਨੀ ਨੇ ਆਪਣੇ ਇੰਸਟਾਗ੍ਰਾਮ ਤੇ ਨਿਓਨ ਕਲਰ ਦੀ ਡਰੈੱਸ ਤੇ ਆਪਣੇ ਲੈਟੇਸਟ ਲੁੱਕ ਸ਼ੇਅਰ ਕੀਤਾ.

ਹੌਟ ਲੁੱਕ

ਬੇਬੀ ਡੌਲ ਇਸ਼ ਨਿਓਨ ਡਰੈੱਸ 'ਚ ਕਾਫੀ ਹੌਟ ਨਜ਼ਰ ਆ ਰਹੀ ਹੈ.

ਸ਼ਾਨਦਾਰ ਲੁੱਕ

ਅਦਾਕਾਰਾ ਨੇ ਆਪਣੇ ਬੋਲਡ ਲੁੱਕ ਨਾਲ ਫੈਨਜ਼ ਨੂੰ ਹੈਰਾਨ ਕਰ ਦਿੱਤਾ।

ਸ਼ੋਸ਼ਲ ਮੀਡੀਆ ਤੇ ਐਕਟਿਵ

ਸਨੀ ਦਾ ਹਰ ਲੁੱਕ ਸ਼ਾਨਦਾਰ ਹੁੰਦਾ ਹੈ। ਉਹ ਆਪਣੇ ਹਰ ਲੁੱਕ ਦੀ ਤਸਵੀਰ ਸ਼ੋਸ਼ਲ ਮੀਡੀਆ ਤੇ ਸ਼ੇਅਰ ਕਰ ਦੀ ਰਹਿੰਦੀ ਹੈ। ਤੇ ਉਸ ਦੇ ਹਰ ਲੁੱਕ ਬਹੁਤ ਜਲਦੀ ਵਾਇਰਲ ਹੋ ਜਾਂਦਾ ਹੈ

ਸਲੇਇੰਗ ਪੋਜ਼

ਫੋਟੋ ਵਿਚ ਅਦਾਕਾਰਾ ਬੇਹੱਦ ਸਲੇਇੰਗ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

ਸਟਨਿੰਗ ਅਦਾਵਾਂ

ਫਿਲਮ ਸਟਾਰ ਆਪਣੀ ਇਸ ਤਸਵੀਰ ਵਿਚ ਬੇਹੱਦ ਸਟਨਿੰਗ ਅਦਾਵਾਂ ਦਿਖਾਉਂਦੀ ਦੇਖੀ ਜਾ ਸਕਦੀ ਹੈ।

ਫੈਨ ਫਾਲੋਇੰਗ

ਸਨੀ ਦੀ ਫੈਨ ਫਾਲੋਇੰਗ ਬਹੁਤ ਜ਼ਿਆਦਾ ਹੈ। ਇੰਸਟਾਗ੍ਰਾਮ ਤੇ ਉਸ ਨੂੰ 54 ਮਿਲਿਅਮ ਤੋਂ ਜ਼ਿਆਦਾ ਲੋਕ ਫਾਲੋ ਕਰਦੇ ਹਨ।

ALL PHOTO CREDIT : INSTAGRAM

ਰਸ਼ਮੀ ਦੇਸਾਈ ਦਾ ਹਾਈ ਸਲਿਟ ਗਾਊਨ ਹੌਟ ਅਵਤਾਰ, ਦੇਖੋ ਤਸਵੀਰਾਂ