ਬਿਪਾਸ਼ਾ ਬਸੂ ਨੇ ਫਿਰ ਕਰਵਾਇਆ ਬੋਲਡ ਮੈਟਰਨਿਟੀ ਫੋਟੋਸ਼ੂਟ


By Tejinder Thind2022-11-04, 16:00 ISTpunjabijagran.com

ਲੈਟੇਸਟ ਫੋਟੋਸ਼ੂਟ

ਗੋਲਡਨ ਡਰੈਸ ਵਿਚ ਬਿਪਾਸ਼ਾ ਬਸੂ ਨੇ ਮੈਟਰਨਿਟੀ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।

ਬੋਲਡ ਫੋਟੋਸ਼ੂਟ

ਬਲੈਕ ਡਰੈਸ ਚ ਅਦਾਕਾਰਾ ਦਾ ਇਹ ਫੋਟੋਸ਼ੂਟ ਬਹੁਤ ਵਾਇਰਲ ਹੋਇਆ ਸੀ. ਬਿਪਾਸ਼ਾ ਦੀ ਇਹ ਫੋਟੋ ਬੇਹੱਦ ਬੋਲਡ ਹੈ।

ਬੇਬੀ ਬੰਪ

ਯੈਲੋ ਕਲਰ ਦੇ ਸੂਟ ਚ ਅਦਾਕਾਰਾ ਨੇ ਆਪਣਾ ਬੇਬੀ ਬੰਪ ਫਲਾਂਟ ਕੀਤਾ ਹੈ, ਉਨ੍ਹਾਂ ਦਾ ਇਹ ਲੁਕ ਫੈਂਨਸ ਨੂੰ ਬਹੁਤ ਪਸੰਦ ਆਇਆ।

ਪਤੀ ਨੂੰ ਆਇਆ ਪਿਆਰ

ਬਿਪਾਸ਼ਾ ਨੇ ਆਪਣੇ ਪਤੀ ਕਰਨ ਗਰੋਵਰ ਨਾਲ ਰੁਮਾਂਟਿਕ ਪਲ ਬਿਤਾਏ।

ਬੇਬੀ ਨੂੰ Kiss

ਕਰਨ ਬਿਪਾਸ਼ਾ ਦੇ ਪੇਟ ਤੇ ਆਪਣੇ ਬੱਚੇ ਨਾਲ ਲਾਡ ਦੁਲਾਰ ਕਰਦੇ ਨਜ਼ਰ ਆਏ। ਉਨ੍ਹਾਂ ਆਪਣੇ ਬੱਚੇ ਨੂੰ ਕਿਸ ਕੀਤੀ।

All Pic Credit : Instagram

ਸਾੜੀ ’ਚ ਕਹਿਰ ਲਗਦੀ ਹੈ 42 ਸਾਲ ਦੀ ਸ਼ਵੇਤਾ ਤਿਵਾੜੀ