ਸਾੜੀ ’ਚ ਕਹਿਰ ਲਗਦੀ ਹੈ 42 ਸਾਲ ਦੀ ਸ਼ਵੇਤਾ ਤਿਵਾੜੀ
By Tejinder Thind
2023-03-25, 15:03 IST
punjabijagran.com
ਸ਼ਵੇਤਾ ਤਿਵਾੜੀ
ਮਸ਼ਹੂਰ ਅਦਾਕਾਰਾ ਸ਼ਵੇਤਾ ਤਿਵਾੜੀ ਹਮੇਸ਼ਾ ਹੀ ਆਪਣੀ ਹੌਟ ਫੋਟੋਆਂ ਨੂੰ ਲੈ ਕੇ ਟ੍ਰੈਂਡ ਵਿਚ ਬਣੀ ਰਹਿੰਦੀ ਹੈ।
ਟ੍ਰੈਡੀਸ਼ਨਲ ਲੁਕ
ਵੈਸਟਰਨ ਲੁੱਕ ਹੋਵੇ ਜਾਂ ਫਿਰ ਇੰਡੀਅਨ ਸ਼ਵੇਤਾ ਹਰ ਲੁੱਕ ’ਚ ਬੇਹੱਦ ਖੂਬਸੂਰਤ ਲਗਦੀ ਹੈ। ਜਦ ਅਦਾਕਾਰਾ ਟ੍ਰੈਡੀਸ਼ਨਲ ਆਊਟਫਿਟ ਪਹਿਨਦੀ ਹੈ ਤਾਂ ਹਰ ਕੋਈ ਉਸ ਦਾ ਦੀਵਾਨਾ ਹੋ ਜਾਂਦਾ ਹੈ।
ਸਾੜੀ ਲੁਕ
ਸੋਸ਼ਲ ਮੀਡੀਆ ’ਤੇ ਸ਼ਵੇਤਾ ਤਿਵਾੜੀ ਅਕਸਰ ਆਪਣੀ ਸਾੜੀ ਵਾਲੀ ਲੁਕ ਸ਼ੇਅਰ ਕਰਦੀ ਰਹਿੰਦੀ ਹੈ। ਤੁਸੀਂ ਵੀ ਇਹ ਲੁਕਸ ਕੈਰੀ ਕਰ ਸਕਦੇ ਹੋ।
ਫਿਟਨੈਸ
ਅਦਾਕਾਰਾ 42 ਸਾਲ ਦੀ ਹੈ ਪਰ ਉਸ ਦੀ ਫਿਟਨੈਸ ਨੂੰ ਦੇਖ ਕੇ ਕੋਈ ਵੀ ਉਸ ਦੀ ਉਮਰ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਹੈ।
ਵ੍ਹਾਈਟ ਸਾੜੀ
ਸਿੰਪਲ ਸਫੇਦ ਸਾੜੀ ਵਿਚ ਸ਼ਵੇਤਾ ਤਿਵਾੜੀ ਬੇਹੱਦ ਹੌਟ ਅਵਤਾਰ ਵਿਚ ਨਜ਼ਰ ਆ ਰਹੀ ਹੈ।
ਹੌਟ ਰੈੱਡ
ਅਦਾਕਾਰਾ ਦੀ ਇਹ ਲਾਲ ਸਾੜੀ ਵੀ ਕਮਾਲ ਦੀ ਹੈ। ਇਸ ਸਾੜੀ ਨਾਲ ਸ਼ਵੇਤਾ ਤਿਵਾੜੀ ਨੇ ਆਫ ਸ਼ੋਲਡਰ ਬਲਾਊਜ਼ ਪਹਿਨਿਆ ਹੋਇਆ ਹੈ।
ਬੋਲਡ ਅਦਾਕਾਰਾ
ਸ਼ਵੇਤਾ ਤਿਵਾੜੀ ਆਪਣੀ ਹੌਟਨੈੱਸ ਤੇ ਬੋਲਡਨੈੱਸ ਲਈ ਕਾਫੀ ਫੇਮਸ ਹੈ। ਹਰ ਲੁੱਕ ਵਿਚ ਉਹ ਬੋਲਡਨੈਸ ਦਾ ਤੜਕਾ ਲਾਉਂਦੀ ਹੈ।
ਦਿਲਕਸ਼ ਅਦਾ
ਜੇ ਤੁਸੀਂ ਵੀ ਸ਼ਵੇਤਾ ਤਿਵਾੜੀ ਵਾਂਗ ਦਿਲਕਸ਼ ਨਜ਼ਰ ਆਉਣਾ ਚਾਹੁੰਦੇ ਹੋ ਤਾਂ ਉਸ ਦੀ ਇਸ ਸਾੜੀ ਵਾਲੀ ਲੁੱਕ ਨੂੰ ਜ਼ਰੂਰ ਟਰਾਈ ਕਰੋ।
ਟਾਪਲੈੱਸ ਹੋ ਕੇ ਉਰਫੀ ਜਾਵੇਦ ਨੇ ਇਸ ਜੁਗਾੜ ਨਾਲ ਢਕਿਆ ਆਪਣਾ ਸਰੀਰ
Read More