ਟਾਪਲੈੱਸ ਹੋ ਕੇ ਉਰਫੀ ਜਾਵੇਦ ਨੇ ਇਸ ਜੁਗਾੜ ਨਾਲ ਢਕਿਆ ਆਪਣਾ ਸਰੀਰ


By Tejinder Thind2023-03-25, 13:10 ISTpunjabijagran.com

ਹੱਥਾਂ ਨਾਲ ਢਕਿਆ ਬਦਨ

ਉਰਫੀ ਜਾਵੇਦ ਨੇ ਇਕ ਫੋਟੋਸ਼ੂਟ ਦੌਰਾਨ ਸਿਰਫ਼ ਹੱਥਾਂ ਨਾਲ ਆਪਣੇ ਸਰੀਰ ਦੇ ਉਪਰੀ ਭਾਗ ਨੂੰ ਢਕਿਆ ਸੀ।

ਖਾਣੇ ਦੀ ਪਲੇਟ ਨਾਲ ਢਕਿਆ ਸਰੀਰ

ਉਰਫੀ ਜਾਵੇਦ ਨੇ ਖਾਣੇ ਦੀ ਪਲੇਟ ਅਤੇ ਜੂਸ ਦੇ ਗਲਾਸ ਨਾਲ ਆਪਣਾ ਸਰੀਰ ਢਕਿਆ ਸੀ।

ਟਾਪ ਦੀ ਥਾਂ ਮੋਬਾਈਲ

ਉਰਫੀ ਨੇ ਬਲੂ ਕਲਰ ਦੇ ਕੋਟ ਪੈਂਟ ’ਤੇ ਆਪਣੇ ਸਰੀਰ ਦੇ ਉਪਰੀ ਹਿੱਸੇ ਨੂੰ ਮੋਬਾਈਲ ਨਾਲ ਢਕਿਆ।

ਸੰਖ ਦਾ ਇਸਤੇਮਾਲ

ਉਰਫੀ ਨੇ ਹੱਥਾਂ ਵਿਚ ਸੰਖ ਫੜ ਕੇ ਆਪਣੇ ਟਾਪਲੈਸ ਸਰੀਰ ਨੂੰ ਲੁਕਾਇਆ ਸੀ।

ਕੱਚ ਨਾਲ ਢਕਿਆ ਸਰੀਰ

ਯੈਲੋ ਕਲਰ ਦੇ ਕੱਚ ਨੂੰ ਹੱਥਾਂ ਵਿਚ ਲੈ ਕੇ ਉਰਫੀ ਨੇ ਆਪਣੇ ਸਰੀਰ ਨੂੰ ਢੱਕਣ ਦੀ ਕੋਸ਼ਿਸ਼ ਕੀਤੀ।

ਚਾਂਦੀ ਆਈ ਉਰਫੀ ਦੇ ਕੰਮ

ਇਸ ਫੋਟੋ ਵਿਚ ਉਰਫੀ ਨੇ ਚਾਂਦੀ ਨਾਲ ਆਪਣੇ ਬਦਨ ਨੂੰ ਢਕਿਆ ਹੈ।

ਵਾਲਾਂ ਨਾਲ ਖੁਦ ਨੂੰ ਕੀਤਾ ਕਵਰ

ਇਸ ਤਸਵੀਰ ਵਿਚ ਉਰਫੀ ਜਾਵੇਦ ਦੇ ਵਾਲ ਏਨੇ ਲੰਬੇ ਹਨ ਕਿ ਇਸ ਨਾਲ ਉਨ੍ਹਾਂ ਨੇ ਆਪਣੇ ਸਰੀਰ ਨੂੰ ਠੀਕ ਠਾਕ ਮਾਤਰਾ ਵਿਚ ਢਕਿਆ ਹੈ।

ਗੁਲਾਬ ਦੀਆਂ ਪੱਤੀਆਂ

ਉਰਫੀ ਨੇ ਗੁਲਾਬ ਦੀਆਂ ਪੱਤੀਆਂ ’ਤੇ ਲੇਟ ਕੇ ਬਿਨਾਂ ਕੱਪੜਿਆਂ ਵਾਲੇ ਸਰੀਰ ਨੂੰ ਢਕਿਆ।

ਕਿਤਾਬ ਆਈ ਕੰਮ

ਉਰਫੀ ਜਾਵੇਦ ਨੇ ਸਿਰਫ ਕਿਤਾਬ ਨਾਲ ਆਪਣੇ ਸਰੀਰ ਨੂੰ ਕਵਰ ਕੀਤਾ ਸੀ।

ਫੋਟੋਆਂ ਦੀ ਬਣਾਈ ਡਰੈਸ

ਉਰਫੀ ਨੇ ਆਪਣੀਆਂ ਤਸਵੀਰਾਂ ਨਾਲ ਡਰੈਸ ਬਣਾ ਕੇ ਆਪਣੇ ਸਰੀਰ ਨੂੰ ਢਕਿਆ ਸੀ।

ਰੋਲ ’ਚ ਫਿੱਟ ਹੋਣ ਲਈ ਆਨਸਕਰੀਨ ਗੰਜੀਆਂ ਹੋਈਆਂ ਸਨ ਇਹ ਅਦਾਕਾਰਾਵਾਂ