ਜੇ ਤੁਸੀਂ 30 ਮਿੰਟ ਤੋਂ ਜ਼ਿਆਦਾ ਦੇਰ ਤਕ ਗਰਮ ਪਾਣੀ ਨਾਲ ਨਹਾਉਂਦੇ ਹੋ, ਤਾਂ ਇਸ ਨਾਲ ਪ੍ਰਜਣਨ ਸਮਰੱਥਾ ਪ੍ਰਭਾਵਿਤ ਹੁੰਦੀ ਹੈ।
ਲਗਾਤਾਰ ਗਰਮ ਪਾਣੀ ਨਾਲ ਨਹਾਉਣ ਕਾਰਨ ਚਮੜੀ ਸਬੰਧੀ ਕਈ ਸਮੱਸਿਆਵਾਂ ਹੋਣ ਦੀ ਸੰਭਾਵਨਾ ਹੈ।
ਜੇਕਰ ਤੁਸੀਂ ਰੋਜ਼ਾਨਾ ਗਰਮ ਪਾਣੀ ਨਾਲ ਨਹਾਉਂਦੇ ਹੋ, ਤਾਂ ਸਰੀਰ 'ਚ ਸੁਸਤੀ ਵੱਧ ਜਾਂਦੀ ਹੈ।
ਜ਼ਿਆਦਾ ਗਰਮ ਪਾਣੀ ਵਾਲ਼ਾਂ ਨੂੰ ਰੁੱਖ਼ਾ ਤੇ ਖੁਸ਼ਕ ਕਰਦਾ ਹੈ, ਦਿਸ ਕਾਰਨ ਇਹ ਝੜਨ ਲੱਗ ਜਾਂਦੇ ਹਨ।
ਇਸ ਨਾਲ ਅੱਖਾਂ ਲਾਲ, ਖਾਰਿਸ਼ ਤੇ ਵਾਰ-ਵਾਰ ਪਾਣੀ ਆਉਣ ਜਿਹੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ।