ਸਨੀ ਲਿਓਨੀ ਦਾ ਕ੍ਰਿਸਮਸ ਲੁਕ ਸੋਸ਼ਲ ਮੀਡੀਆ ’ਤੇ ਸਭ ਤੋਂ ਜ਼ਿਆਦਾ ਵਾਇਰਲ ਹੋ ਰਿਹਾ ਹੈ।
ਬੇਬੀ ਡੌਲ ਸਨੀ ਲਿਓਨੀ ਬੇਬੀ ਸੈਂਟਾ ਦਾ ਇੰਤਜ਼ਾਰ ਕਰ ਰਹੀ ਹੈ। ਅਦਾਕਾਰਾ ਦਾ ਲੁਕ ਫੈਨਜ਼ ਨੂੰ ਬਹੁਤ ਪਸੰਦ ਆ ਰਿਹਾ ਹੈ।
ਕ੍ਰਿਸਮਸ ’ਤੇ ਸਨੀ ਨੇ ਲਾਲ ਰੰਗ ਦੀ ਸ਼ਾਰਟ ਬਾਡੀਕੌਨ ਡਰੈਸ ਪਹਿਨੀ ਸੀ। ਤੁਸੀਂ ਵੀ ਅਦਾਕਾਰਾ ਦੀ ਲੁਕ ਨੂੰ ਫਾਲੋ ਕਰ ਸਕਦੇ ਹੋ।
ਓਵਰਆਲ ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਟਰਾਂਸਪੇਰੈਂਟ ਹੀਲ ਪਹਿਨੀ ਹੈ ਅਤੇ ਨਿਊਡ ਮੇਕਅਪ ਨਾਲ ਲੁਕ ਨੂੰ ਕੰਪਲੀਟ ਕੀਤਾ ਹੈ।
ਸਨੀ ਲਿਓਨੀ ਹਮੇਸ਼ਾ ਹੀ ਖੂੁਬਸੂਰਤੀ ਨੂੰ ਲੈ ਕੇ ਚਰਚਾ ਵਿਚ ਰਹਿੰਦੀ ਹੈ। ਅਦਾਕਾਰਾ ਦਾ ਇਹ ਲੁਕ ਵੀ ਸਭ ਨੂੰ ਪਸੰਦ ਆ ਰਿਹਾ ਹੈ।
ਹੌਟਨੈੱਸ ਦੇ ਮਾਮਲੇ ਵਿਚ ਸਨੀ ਸਾਰਿਆਂ ਨੂੰ ਟੱਕਰ ਦਿੰਦੀ ਹੈ। ਉਸ ਦੀ ਹਰ ਦਿੱਖ ਹੌਟਨੈਸ ਨਾਲ ਭਰੀ ਹੁੰਦੀ ਹੈ।