ਆਲੀਆ ਭੱਟ ਨੇ ਫੈਮਿਲੀ ਨਾਲ ਸ਼ੇਅਰ ਕੀਤੀਆਂ ਕ੍ਰਿਸਮਸ ਸੈਲੀਬ੍ਰੇਸ਼ਨ ਦੀਆਂ ਫੋਟੋਆਂ


By Tejinder Thind26, Dec 2022 12:00 PMpunjabijagran.com

ਕ੍ਰਿਸਮਸ ਸੈਲੀਬ੍ਰੇਸ਼ਨ

ਬਾਲੀਵੁੱਡ ਅਦਾਕਾਰਾ ਆਲੀਆ ਭੱਟ ਦਾ ਵਿਆਹ ਤੋਂ ਬਾਅਦ ਇਹ ਪਹਿਲਾ ਕ੍ਰਿਸਮਸ ਹੈ। ਇਸ ਸਾਲ ਖਾਸ ਮੌਕੇ ’ਤੇ ਅਦਾਕਾਰਾ ਕ੍ਰਿਸਮਸ ਦੇ ਰੰਗ ਵਿਚ ਰੰਗੀ ਨਜ਼ਰ ਆਈ।

ਰਣਬੀਰ ਕਪੂਰ

ਰਣਬੀਰ ਕਪੂਰ ਅਤੇ ਆਲੀਆ ਭੱਟ ਇੰਡਸਟਰੀ ਦੇ ਬੈਸਟ ਕਪਲ ਮੰਨੇ ਜਾਂਦੇ ਹਨ। ਦੋਵੇਂ ਇਸ ਕ੍ਰਿਸਮਸ ਸੈਲੀਬ੍ਰੇਸ਼ਨ ਦੀਆਂ ਫੋਟੋਆਂ ਵਿਚ ਬੇਹੱਦ ਪਿਆਰੇ ਲੱਗ ਰਹੇ ਹਨ।

ਫੈਮਿਲੀ

ਆਲੀਆ ਨੇ ਪਰਿਵਾਰ ਨਾਲ ਸੈਲੀਬ੍ਰੇਸ਼ਨ ਦੀਆਂ ਤਸਵੀਰ ਫੈਨਜ਼ ਨਾਲ ਸ਼ੇਅਰ ਕੀਤੀਆਂ ਹਨ। ਇਸ ਤਸਵੀਰ ਵਿਚ ਪੂਰੀ ਕਪੂਰ ਫੈਮਿਲੀ ਨੂੰ ਦੇਖਿਆ ਜਾ ਸਕਦਾ ਹੈ।

ਸਪੈਸ਼ਲ ਮੋਮੈਂਟਜ਼

ਆਲੀਆ ਅਤੇ ਨੀਤੂ ਕਪੂੁਰ ਦੇ ਨਾਲ ਹੀ ਆਲੀਆ ਦੀ ਭੈਣ ਅਤੇ ਉਸ ਦੀ ਮਾਂ ਨੂੰ ਕ੍ਰਿਸਮਸ ਸੈਲੀਬ੍ਰੇਟ ਕਰਦੇ ਦੇਖਿਆ ਜਾ ਸਕਦਾ ਹੈ।

ਸ਼ਾਹੀਨ ਭੱਟ

ਆਲੀਆ ਅਤੇ ਸ਼ਾਹੀਨ ਭੱਟ ਦੀ ਬਾਂਡਿੰਗ ਕਾਫੀ ਕਮਾਲ ਦੀ ਹੈ। ਦੋਵੇਂ ਹੀ ਇਕ ਦੂਜੇ ਲਈ ਕਾਫੀ ਕੇਅਰਿੰਗ ਲਗਦੀਆਂ ਹਨ।

ਭੱਟ ਫੈਮਿਲੀ

ਕਪੂਰ ਫੈਮਿਲੀ ਨਾਲ ਹੀ ਆਲੀਆ ਕ੍ਰਿਸਮਸ ਮੌਕੇ ਆਪਣੀ ਫੈਮਿਲੀ ਨਾਲ ਸੈਲੀਬ੍ਰੇਟ ਕਰਦੀ ਨਜ਼ਰ ਆਈ।

All Pics Credit : INSTAGRAM/Aliabhatt

ਕੈਟਰੀਨਾ ਕੈਫ ਨੇ ਇਸ ਤਰ੍ਹਾਂ ਮਨਾਇਆ ਆਪਣਾ ਕ੍ਰਿਸਮਸ, ਕੀ ਲੋਕਾਂ ਕਿਹਾ ਦਿੱਤਾ pregnant