ਨੌਰਾ ਫਤੇਹੀ ਪਿੰਕ ਸੂਟ ’ਚ ਲੱਗੀ ਬੇਹੱਦ ਖੂਬਸੂਰਤ, ਫੈਨਜ਼ ਹੋਏ ਫਿਦਾ


By Tejinder Thind21, Jan 2023 12:27 PMpunjabijagran.com

ਅੱਤ ਦੀ ਸੁੰਦਰਤਾ

ਨੌਰਾ ਫਤੇਹੀ ਨੇ ਇੰਸਟਾਗ੍ਰਾਮ ’ਤੇ ਆਪਣੀਆਂ ਪਿੰਕ ਸੂਟ ’ਚ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਇੰਡੀਅਨ ਲੁਕ

ਡੀਵਾ ਦਾ ਇਹ ਪਿੰਕ ਚਿਕਨਕਾਰੀ ਸੂਟ ਕਾਫੀ ਸੋਹਣਾ ਲੱਗ ਰਿਹਾ ਹੈ।

ਸਾਦਗੀ

ਅਦਾਕਾਰਾ ਦੀ ਸਾਦਗੀ ’ਤੇ ਫੈਨਜ਼ ਫਿਦਾ ਹੋ ਗਏ ਹਨ।

ਟ੍ਰੈਡੀਸ਼ਨਲ ਲਵਰ

ਅਦਾਕਾਰਾ ਨੇ ਹਾਲ ਹੀ ਵਿਚ ਆਪਣਾ ਇਹ ਸਫੇਦ ਸ਼ਰਾਰਾ ਸੂਟ ਵਿਚ ਗਾਰਜੀਅਸ ਲੁਕ ਸ਼ੇਅਰ ਕੀਤਾ ਸੀ।

ਨਿਊ ਸੌਂਗ

ਹਾਲ ਹੀ ਵਿਚ ਨੌਰਾ ਅਤੇ ਰਾਜਕੁਮਾਰ ਰਾਓ ਦਾ ਨਵਾਂ ਗਾਣਾ ‘ਅੱਛਾ ਸਿਲਾ ਦਿਆ’ ਰਿਲੀਜ਼ ਹੋਇਆ।

ਕੈਮਿਸਟਰੀ

ਗੀਤਾ ਨੂੰ ਫੈਨਜ਼ ਨੇ ਕਾਫੀ ਪਸੰਦ ਕੀਤਾ ਹੈ। ਗਾਣੇ ’ਚ ਨੌਰਾ ਅਤੇ ਰਾਜਕੁਮਾਰ ਦੀ ਲਵ ਅਤੇ ਹੇਟ ਕੈਮਿਸਟਰੀ ਦਰਸ਼ਕਾਂ ਨੂੰ ਕਾਫੀ ਪਸੰਦ ਆਈ।

All Pics Credit : Instagram/ Nora Fatehi

ਪ੍ਰਿਯੰਕਾ ਚੋਪੜਾ ਨੇ ਬੇਟੀ ਨਾਲ ਕਰਵਾਇਆ ਮੈਗਜ਼ੀਨ ਸ਼ੂਟ, ਦੱਸਿਆ ਕਿਉਂ ਚੁਣਿਆ ਸਰੋਗੇਸੀ ਦਾ ਰਸਤਾ?