ਬਿਹਤਰੀਨ ਅਦਾਕਾਰੀ ਤੋਂ ਇਲਾਵਾ ਗਾਇਕ ਵੀ ਨੇ ਇਹ ਅਦਾਕਾਰ


By 24, Sep 2022 02:17 PMpunjabijagran.com

ਆਲੀਆ ਭੱਟ

ਆਲੀਆ ਭੱਟ ਨੇ ਮੈਂ ਤੈਨੂੰ ਸਮਝਾਵਾਂ ਕੀ, ਇੱਕ ਕੁੜੀ ਤੇ ਹਮਸਫ਼ਰ ਗਾਣਿਆਂ ਨੂੰ ਆਪਣਿਆਂ ਆਵਾਜ਼ ਦਿੱਤੀ।

ਸ਼ਰਧਾ ਕਪੂਰ

ਅਦਾਕਾਰਾ ਦੇ ਨਾਲ ਸ਼ਰਧਾ ਇੱਕ ਬਿਹਤਰੀਨ ਸਿੰਗਰ ਵੀ ਹੈ। ਸ਼ਰਧਾ ਨੇ 'ਵੋ ਜਹਾਂ ਔਰ ਫਿਰ ਭੀ ਤੁਝਕੋ ਚਾਹੂੰਗੀ' ਗਾਣਾ ਗਾਇਆ।

ਫਰਹਾਨ ਅਖ਼ਤਰ

ਅਦਾਕਾਰੀ ਦੇ ਨਾਲ ਫਰਹਾਨ ਅਖ਼ਤਰ ਗਾਇਕੀ ਲਈ ਵੀ ਜਾਣੇ ਜਾਂਦੇ ਹਨ। ਫਰਹਾਨ ਨੇ 'ਦਿਲ ਧੜਕਨੇ ਦੋ' ਤੇ 'ਅਤਰੰਗੀ ਯਾਰੀ' ਗਾਣਾ ਗਾਇਆ।

ਪਰੀਣਿਤੀ ਚੋਪੜਾ

'ਤੇਰੀ ਮਿੱਟੀ ਮੇਂ ਮਿਲ ਜਾਵਾਂ' ਗੀਤ ਦੇ ਫੀਮੇਲ ਵਰਜ਼ਨ 'ਚ ਪਰੀਣਿਤੀ ਚੋਪੜਾ ਦੀ ਆਵਾਜ਼ ਹੈ।

ਸਲਮਾਨ ਖਾਨ

ਸਲਮਾਨ ਖਾਨ ਵੱਲੋਂ ਗਾਏ 'ਜੁੰਮੇ ਕੀ ਰਾਤ' ਤੇ 'ਹੈਂਗਓਵਰ' ਗਾਣਿਆਂ ਨੂੰ ਲੋਕਾਂ ਦਾ ਕਾਫੀ ਪਿਆਰ ਮਿਲਿਆ।

ਆਯੂਸ਼ਮਾਨ ਖੁਰਾਨਾ

ਆਯੂਮਾਨ ਖੁਰਾਨਾ ਨੇ ਆਪਣੀ ਫਿਲਮ ਵਿਕੀ ਡੋਨਰ 'ਚ 'ਪਾਣੀ ਦਾ ਰੰਗ' ਗੀਤ ਗਾਇਆ।

ਅਮਿਤਾਭ ਬੱਚਨ

ਅਮਿਤਾਭ ਬੱਚਨ ਨੇ 'ਹੋਲੀ ਖੇਲੇ' ਤੇ 'ਮੇਰੇ ਪਾਸ ਆਓ ਮੇਰੇ ਦੋਸਤੋ' ਜਿਹੇ ਗਾਣਿਆਂ ਨੂੰ ਆਵਾਜ਼ ਦਿੱਤੀ।

ਜਾਣੋ ਸੱਚੀਆਂ ਘਟਨਾਵਾਂ 'ਤੇ ਅਧਾਰਤ ਕੁਝ 'HORROR MOVIES' ਦੇ ਨਾਂ