ਅਸਲ 'ਚ ਅੰਜੀਰ ਖਾਣ ਨਾਲ ਇਸ 'ਚ ਮੌਜੂਦ ਆਕਸਲੇਟ ਕਾਰਨ ਗੁਰਦੇ ਦੀ ਪੱਥਰੀ ਦੀ ਸਮੱਸਿਆ ਵਧ ਸਕਦੀ ਹੈ।
ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ 'ਚ ਫਾਇਦੇਮੰਦ ਅੰਜੀਰ ਪਾਚਨ ਕਿਰਿਆ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ।
ਸੁੱਕੇ ਅੰਜੀਰਾਂ ਵਿੱਚ ਸਲਫਾਈਟਸ ਵੱਡੀ ਮਾਤਰਾ ਵਿੱਚ ਪਾਏ ਜਾਂਦੇ ਹਨ। ਅਜਿਹੇ 'ਚ ਜ਼ਿਆਦਾ ਅੰਜੀਰ ਖਾਣ ਨਾਲ ਸਰੀਰ 'ਚ ਸਲਫਾਈਟਸ ਦੀ ਮਾਤਰਾ ਵਧ ਜਾਂਦੀ ਹੈ
ਕਾਰਬੋਹਾਈਡ੍ਰੇਟਸ ਦੇ ਰੂਪ ਵਿੱਚ ਮੌਜੂਦ ਇਹ ਸ਼ੂਗਰ ਦੰਦਾਂ ਦੇ ਸੜਨ ਅਤੇ ਦਰਦ ਦਾ ਕਾਰਨ ਬਣ ਸਕਦੀ ਹੈ।
ਇਸ ਕਾਰਨ ਕਈ ਵਾਰ ਸਰੀਰ 'ਚ ਕੈਲਸ਼ੀਅਮ ਦੀ ਕਮੀ ਹੋ ਜਾਂਦੀ ਹੈ, ਜਿਸ ਕਾਰਨ ਕਈ ਬੀਮਾਰੀਆਂ ਹੋ ਸਕਦੀਆਂ ਹਨ।