Happy Birthday Amitabh Bachhan : ਸਮਾਂ ਬਦਲਿਆ ਪਰ ਬਿੱਗ ਬੀ ਦਾ ਰੁਤਬਾ ਨਹੀਂ


By Tejinder Thind11, Oct 2022 12:27 PMpunjabijagran.com

ਜਨਮ ਦਿਨ ਮੁਬਾਰਕ

ਅੱਜ ਬਾਲੀਵੁੱਡ ਦੇ ਦਿੱਗਜ ਅਦਾਕਾਰ ਅਮਿਤਾਭ ਬੱਚਨ ਦਾ 80ਵਾਂ ਜਨਮ ਦਿਨ ਹੈ। ਇਸ ਮੌਕੇ ਉਨ੍ਹਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ।

ਸਦਾਬਹਾਰ ਐਕਟਰ

ਅਮਿਤਾਭ ਬੱਚਨ ਨੇ 5 ਦਹਾਕਿਆਂ ਤੋਂ ਵੀ ਜ਼ਿਆਦਾ ਸਮਾਂ ਇੰਡਸਟਰੀ ’ਚ ਕੰਮ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਕਈ ਹਿੱਟ, ਸੁਪਰਹਿੱਟ ਫਿਲਮਾਂ ਕੀਤੀਆਂ।

ਬਿੱਗ ਬੀ

ਬਿੱਗ ਬੀ, ਸ਼ਹਿਨਸ਼ਾਹ, ਐਂਗਰੀ ਯੰਗ ਮੈਨ ਇਹ ਸਾਰੇ ਨਾਂ ਅਮਿਤਾਭ ਬੱਚਨ ਦੇ ਹੀ ਹਨ।

ਸ਼ਹਿਨਸ਼ਾਹ

ਅਮਿਤਾਭ ਬੱਚਨ ਦਾ ਸ਼ਹਿਨਸ਼ਾਹ ਲੁੱਕ ਸਭ ਤੋਂ ਜ਼ਿਆਦਾ ਪਾਪੂਲਰ ਹੋਇਆ ਸੀ। ਇਸ ਤੋਂ ਬਾਅਦ ਹੀ ਸਾਰੇ ਉਨ੍ਹਾਂ ਨੂੰ ਪਿਆਰ ਨਾਲ ਬਾਲੀਵੁੱਡ ਦੇ ਸ਼ਹਿਨਸ਼ਾਹ ਕਹਿਣ ਲੱਗ ਪਏ।

ਕੌਣ ਬਣੇਗਾ ਕਰੋੜਪਤੀ

ਕੌਣ ਬਣੇਗਾ ਕਰੋੜਪਤੀ ਨੂੰ ਸ਼ੁਰੂਆਤ ਤੋਂ ਹੀ ਅਮਿਤਾਭ ਬੱਚਨ ਨੇ ਹੋਸਟ ਕੀਤਾ ਹੈ ਹਲਾਂਕਿ ਸੀਜ਼ਨ 3 ’ਚ ਸ਼ਾਹਰੁਖ਼ ਖਾਨ ਆਏ ਪਰ ਗੱਲ ਨਾ ਬਣੀ।

ਸਟੇਅ ਇਨ ਸਟਾਈਲ

ਅਮਿਤਾਭ ਬੱਚਨ ਦੇ ਸਟਾਈਲ ਦੇ ਸਾਰੇ ਹੀ ਦੀਵਾਨੇ ਹਨ। ਅੱਜ ਵੀ ਅਦਾਕਾਰ ਉਨੇ ਹੀ ਕੂਲ ਤੇ ਸਟਾਈਲਿਸ਼ ਨਜ਼ਰ ਆਉਂਦੇ ਹਨ।

ALL PHOTO CREDIT : FACEBOOK/AMITABH BACHHAN

ਆਸਟ੍ਰੇਲੀਆ ’ਚ ਛਾਇਆ ਉਰਵਸ਼ੀ ਰੌਤੇਲਾ ਦਾ ਇੰਡੀਅਨ ਲੁੱਕ