ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਆਪਣੇ ਪੂਰੇ ਪਰਿਵਾਰ ਨਾਲ ਕ੍ਰਿਸਮਸ ਦਾ ਜਸ਼ਨ ਮਨਾਇਆ। ਇਸ ਪਾਰਟੀ 'ਚ ਇੰਡਸਟਰੀ ਤੇ ਉਨ੍ਹਾਂ ਦੇ ਕਰੀਬੀ ਦੋਸਤ ਵੀ ਸ਼ਾਮਲ ਹੋਏ।
ਹਰ ਤਸਵੀਰ 'ਚ ਕੈਟਰੀਨਾ ਪਰਿਵਾਰ ਅਤੇ ਦੋਸਤਾਂ ਦੇ ਪਿੱਛੇ ਲੁਕੀ ਹੋਈ ਨਜ਼ਰ ਆ ਰਹੀ ਸੀ। ਇਸ ਦੌਰਾਨ ਕੈਟਰੀਨਾ ਦੀਆਂ ਤਸਵੀਰਾਂ ਦੇਖ ਕੇ ਲੋਕਾਂ ਨੇ ਅੰਦਾਜ਼ਾ ਲਗਾਇਆ ਕਿ ਅਦਾਕਾਰਾ ਗਰਭਵਤੀ ਹੈ।
ਕੈਟਰੀਨਾ ਅਤੇ ਵਿੱਕੀ ਨੇ ਵਿਆਹ ਤੋਂ ਬਾਅਦ ਆਪਣਾ ਦੂਜਾ ਕ੍ਰਿਸਮਿਸ ਮਨਾਇਆ। ਕੈਟਰੀਨਾ ਨੇ ਇੱਕ ਤਸਵੀਰ ਸਾਂਝੀ ਕੀਤੀ ਜਿਸ 'ਚ ਉਸ ਦਾ ਪੂਰਾ ਪਰਿਵਾਰ ਦਿਖਾਈ ਦੇ ਰਿਹੈ ਹੈ।
ਲੋਕਾਂ ਨੇ ਹਰ ਤਸਵੀਰ ਵਿੱਚ ਇੱਕ ਗੱਲ ਨੋਟ ਕੀਤੀ ਕਿ ਕੈਟਰੀਨਾ ਹਰ ਤਸਵੀਰ ਵਿੱਚ ਕਿਸੇ ਨਾ ਕਿਸੇ ਦੇ ਪਿੱਛੇ ਖੜੀ ਸੀ । ਲੋਕਾਂ ਨੇ ਸਾਫ ਲਿਖਿਆ ਕਿ ਤੁਸੀਂ ਇਨ੍ਹਾਂ ਤਸਵੀਰਾਂ 'ਚ ਗਰਭਵਤੀ ਨਜ਼ਰ ਆ ਰਹੇ ਹੋ। ਹੈ।
ਇਨ੍ਹਾਂ ਅਟਕਲਾਂ ਨੂੰ ਹੋਰ ਤੇਜ਼ ਕਰਨ ਵਾਲੀ ਗੱਲ ਇਹ ਹੈ ਕਿ ਪ੍ਰਸ਼ੰਸਕਾਂ ਨੇ ਮਹਿਸੂਸ ਕੀਤਾ ਕਿ ਕੈਟਰੀਨਾ ਨੇਹਾ ਧੂਪੀਆ ਦੁਆਰਾ ਪੋਸਟ ਕੀਤੀ ਗਈ ਤਸਵੀਰ ਵਿੱਚ ਵੀ ਆਪਣਾ ਬੇਬੀ ਬੰਪ ਛੁਪਾ ਰਹੀ ਹੈ।