ਹਾਰ ਤੋਂ ਬਾਅਦ ਅੱਖਾਂ ’ਚੋਂ ਛਲਕਿਆ ਰੋਨਾਲਡੋ ਦਾ ਦਰਦ, ਵਿਰਾਟ ਨੇ ਕੀਤਾ ਭਾਵੁਕ ਪੋਸਟ


By Tejinder Thind2022-12-12, 15:10 ISTpunjabijagran.com

1-0 ਨਾਲ ਪੁਰਤਗਾਲ ਦੀ ਹਾਰ

ਕਤਰ ’ਚ ਖੇਡੇ ਜਾ ਰਹੇ ਫੀਫਰ ਵਿਸ਼ਵ ਕੱਖ ਦੇ ਕੁਆਟਰ ਫਾਈਨਲ ਮੈਚ ’ਚ ਮੋਰਕੱਕੋ ਨੇ ਵੱਡਾ ਉਲਟਫੇਰ ਕਰਦੇ ਹੋਏ ਪੁਰਤਗਾਲ ਨੂੰ 1-0 ਨਾਲ ਹਰਾ ਕੇ ਇਤਿਹਾਸ ਰਚ ਦਿੱਤਾ ਹੈ।

ਪਹਿਲੀ ਅਫਰੀਕੀ ਟੀਮ

ਇਸ ਜਿੱਤ ਨਾਲ ਮੋਰਾਕੋ ਫੀਫਾ ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਪਹੁੰਚਣ ਵਾਲੀ ਪਹਿਲੀ ਅਫਰੀਕੀ ਅਤੇ ਅਰਬ ਟੀਮ ਬਣ ਗਈ ਹੈ।

ਰੋਨਾਲਡੋ ਦੀ ਟੀਮ ਹੋਈ ਬਾਹਰ

ਦੁਨੀਆ ਦੇ ਸਭ ਤੋਂ ਵੱਡੇ ਫੁੱਟਬਾਲ ਸੁਪਰਸਟਾਰਸ ਵਿਚੋਂ ਇਕ ਕ੍ਰਿਸਿਟਆਨੋ ਰੋਨਾਲਡੋ ਦੀ ਟੀਮ ਫੀਫਾ ਵਰਲਡ ਤੋਂ ਬਾਹਰ ਹੋ ਚੁੱਕੀ ਹੈ।

ਫੀਫਾ ਵਰਲਡ ਕੱਪ 2022

ਰੋਨਾਲਡੋ ਨੂੰ ਆਪਣੀ ਟੀਮ ਨੂੰ ਫੀਫਾ ਵਰਲਡ ਕੱਪ ਜਿੱਤਣ ਦਾ ਸੁਪਨਾ ਅਧੂਰਾ ਹੀ ਰਹਿ ਗਿਆ।

ਨਹੀਂ ਰੁਕੇ ਹੰਝੂ

ਮੈਚ ਖਤਮ ਹੋਣ ਤੋਂ ਬਾਅਦ ਰੋਨਾਲਡੋ ਕਾਫੀ ਨਿਰਾਸ਼ ਨਜ਼ਰ ਆਏ ਅਤੇ ਮੈਦਾਨ ਵਿਚ ਹੀ ਉਹ ਰੋ ਪਏ।

ਵਿਰਾਟ ਨੇ ਕੀਤਾ ਭਾਵੁਕ ਪੋਸਟ

ਭਾਰਤੀ ਕ੍ਰਿਕਟ ਟੀਮ ਦੇ ਸਟਾਰ ਖਿਡਾਰੀ ਵਿਰਾਟ ਕੋਹਲੀ ਨੇ ਰੋਨਾਲਡੋ ਦੇ ਹੱਕ ਵਿਚ ਇਕ ਭਾਵੁਕ ਪੋਸਟ ਲਿਖਿਆ, ਜਿਸ ਵਿਚ ਰੋਨਾਲਡੋ ਨੂੰ ਉਨ੍ਹਾਂ ਨੇ ਆਪਣਾ ਫੇਵਰੈਟ ਅਤੇ ਆਲ ਟਾਈਮ ਗ੍ਰੇਟ ਦੱਸਿਆ ਹੈ।

ਰੋਨਾਲਡੋ ਨੇ ਖੇਡੇ 5 ਵਰਲਡ ਕੱਪ

ਸਾਲ 2003 ਵਿਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਰੋਨਾਲਡੋ ਨੇ ਹੁਣ ਤਕ ਕੁੱਲ 5 ਵਰਲਡ ਕੱਪ ਖੇਡੇ ਹਨ।

ਹੁਣ ਚੱਲਦੀ ਟਰੇਨ 'ਚ ਆਨਲਾਈਨ ਆਰਡਰ ਕਰੋ ਖਾਣਾ, ਬੱਸ ਫਾਲੋ ਕਰੋ ਇਹ ਟਿਪਸ