ਅਦਾਕਾਰਾ ਮੌਨੀ ਰਾਏ ਨੇ ਕਰਵਾਇਆ ਬੋਲਡ ਫੋਟੋਸ਼ੂਟ


By Neha Diwan2023-03-24, 12:21 ISTpunjabijagran.com

ਮੌਨੀ ਰਾਏ

'ਨਾਗਿਨ' ਵਰਗੇ ਟੀਵੀ ਸ਼ੋਅ ਅਤੇ 'ਬ੍ਰਹਮਾਸਤਰ' ਵਰਗੀਆਂ ਹਿੱਟ ਫਿਲਮਾਂ 'ਚ ਕੰਮ ਕਰ ਚੁੱਕੀ ਖੂਬਸੂਰਤ ਅਦਾਕਾਰਾ ਮੌਨੀ ਰਾਏ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਰਹਿੰਦੀ ਹੈ।

ਇੰਸਟਾਗ੍ਰਾਮ

ਮੌਨੀ ਨੇ ਹਾਲ ਹੀ 'ਚ ਆਪਣੀਆਂ ਨਵੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।

ਬੋਲਡ ਤਸਵੀਰਾਂ

ਅਦਾਕਾਰਾ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪ੍ਰਸ਼ੰਸਕ ਅਭਿਨੇਤਰੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਉਨ੍ਹਾਂ ਦੀਆਂ ਹੁਣ ਤਕ ਦੀਆਂ ਸਭ ਤੋਂ ਬੋਲਡ ਤਸਵੀਰਾਂ ਕਹਿ ਰਹੇ ਹਨ!

ਹੌਟ ਪੋਜ਼

ਇੱਥੇ ਮੌਨੀ ਛੋਟੇ ਕੱਪੜਿਆਂ 'ਚ ਇਸ ਤਰ੍ਹਾਂ ਪੋਜ਼ ਦੇ ਰਹੀ ਹੈ ਕਿ ਲੋਕ ਉਸ ਨੂੰ ਦੇਖ ਕੇ ਬੇਕਾਬੂ ਹੋ ਰਹੇ ਹਨ।

ਬੋਲਡ ਅਵਤਾਰ

ਟੀਵੀ ਦੀ ਦੁਨੀਆ ਤੋਂ ਲੈ ਕੇ ਬਾਲੀਵੁੱਡ ਤਕ ਆਪਣੇ ਫੈਨਜ਼ ਦਾ ਦਿਲ ਜਿੱਤਣ ਵਾਲੀ ਮੌਨੀ ਰਾਏ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ। ਅਦਾਕਾਰਾ ਦਾ ਬੋਲਡ ਅਵਤਾਰ ਦੇਖ ਤੁਸੀਂ ਵੀ ਹੋਸ਼ ਉੱਡ ਜਾਣਗੇ।

ਹੌਟ ਲੁੱਕ

ਅਧਿਕਾਰਤ ਇੰਸਟਾਗ੍ਰਾਮ 'ਤੇ ਅਭਿਨੇਤਰੀ ਦਾ ਇਹ ਲੁੱਕ ਤੁਹਾਨੂੰ ਉਸ ਨੂੰ ਵਾਰ-ਵਾਰ ਦੇਖਣ ਲਈ ਮਜਬੂਰ ਕਰ ਦੇਵੇਗਾ। ਮੌਨੀ ਨੇ ਗਲੈਮਰ ਦੇ ਮਾਮਲੇ 'ਚ ਕਈ ਅਭਿਨੇਤਰੀਆਂ ਨੂੰ ਪਿੱਛੇ ਛੱਡ ਦਿੱਤਾ ਹੈ।

ਹੌਟ ਫਿਗਰ

ਇਨ੍ਹਾਂ ਤਸਵੀਰਾਂ 'ਚ ਮੌਨੀ ਰਾਏ ਨੇ ਆਪਣੇ ਕਰਵੀ ਫਿਗਰ ਨੂੰ ਫਲਾਂਟ ਕਰਕੇ ਸਾਰਿਆਂ ਦੀਆਂ ਨਜ਼ਰਾਂ ਆਪਣੇ ਵੱਲ ਖਿੱਚੀਆਂ ਹਨ। ਪਹਿਰਾਵੇ ਦੇ ਨਾਲ-ਨਾਲ ਉਸ ਦਾ ਮੇਕਅੱਪ ਵੀ ਸ਼ਾਨਦਾਰ ਲੱਗ ਰਿਹਾ ਹੈ।

ਆਵਰਆਲ ਲੁੱਕ

ਇਸ ਤਸਵੀਰ 'ਚ ਅਦਾਕਾਰਾ ਨੇ ਕੈਮਰੇ ਦੇ ਸਾਹਮਣੇ ਪੋਜ਼ ਦਿੱਤਾ ਹੈ।

ALL PHOTO CREDIT : INSTAGRAM

ਜੇ ਪਸੰਦ ਹਨ ਗੋਲਗੱਪੇ ਤਾਂ ਜਾਣੋ ਇਸ ਮਸ਼ਹੂਰ ਸਟ੍ਰੀਟ ਫੂਡ ਦਾ ਦਿਲਚਸਪ ਇਤਿਹਾਸ