ਏਐਨਆਈ, ਨਵੀਂ ਦਿੱਲੀ : ਅਮਰੀਕਾ ਵਿਚ ਭਾਰਤ ਦੇ ਅਗਲੇ ਰਾਜਦੂਤ ਤਰਨਜੀਤ ਸਿੰਘ ਸੰਧੂ ਹੋਣਗੇ। ਮੌਜੂਦਾ ਸਮੇਂ ਉਹ ਕੋਲੰਬੋ ਭਾਰਤੀ ਦੂਤਾਵਾਸ ਵਿਚ ਸੇਵਾ ਨਿਭਾ ਰਹੇ ਹਨ। ਉਹ 1988 ਬੈਚ ਦੇ ਆਈਐਫਐਸ ਹਨ। ਇਹ ਜਾਣਕਾਰੀ ਮੰਗਲਵਾਰ ਨੂੰ ਭਾਰਤੀ ਵਿਦੇਸ਼ ਮੰਤਰਾਲਾ ਨੇ ਦਿੱਤੀ।

Ministry of External Affairs (MEA): Taranjit Singh Sandhu (IFS:1988), presently High Commissioner of India, Colombo has been appointed as the next Ambassador of India to the United States of America. (file pic) pic.twitter.com/yDfZgwEfvw — ANI (@ANI) January 28, 2020

ਅਮਰੀਕਾ ਵਿਚ ਮੌਜੂਦਾ ਰਾਜਦੂਤ ਹਰਸ਼ਵਰਧਨ ਭਾਰਤ ਦੇ ਅਗਲੇ ਵਿਦੇਸ਼ ਸਕੱਤਰ ਹੋਣਗੇ। ਉਹ 31 ਜਨਵਰੀ ਨੂੰ ਵਿਜੈ ਗੋਖਲੇ ਦੀ ਥਾਂ ਲੈਣਗੇ।

Posted By: Tejinder Thind