ਵਾਸ਼ਿੰਗਟਨ, ਏਐੱਨਆਈ : ਕੋਰੋਨਾ ਵਾਇਰਸ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਟੀਕਿਆਂ ਦੇ ਵਿਕਾਸ ਨਾਲ ਸਬੰਧਿਤ ਸੂਚਨਾਵਾਂ ਦੇ ਅਦਾਨ-ਪ੍ਰਦਾਨ 'ਤੇ ਭਾਰਤ ਤੇ ਅਮਰੀਕਾ ਇਕ ਦੂਸਰੇ ਦਾ ਸਹਿਯੋਗ ਦੇ ਰਹੇ ਹਨ। ਸ਼ਨਿਚਰਵਾਰ ਨੂੰ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਮੌਜੂਦਾ ਸਮੇਂ 'ਚ ਭਾਰਤ ਤੇ ਅਮਰੀਕੀ ਕੰਪਨੀਆਂ ਘੱਟ ਤੋਂ ਘੱਟ ਤਿੰਨ ਟੀਕਿਆਂ 'ਤੇ ਇਕੱਠੇ ਕੰਮ ਕਰ ਰਹੀਆਂ ਹਨ।


ਸੰਧੂ ਨੇ ਕਿਹਾ ਕਿ ਕੋਰੋਨਾ ਸੰਕਟ ਨੇ ਭਾਰਤ ਨੂੰ ਆਪਣੇ ਨਿਰਮਾਣ ਅਦਾਰ ਵਧਾਉਣ ਅਤੇ ਗੋਲਬਲ ਸਪਲਾਈ ਚੇਨ ਦੀ ਰਿਕਵਰੀ ਪ੍ਰਕਿਰਿਆ 'ਚ ਕਿ ਮਹੱਤਵਪੂਰਣ ਭੂਮਿਕਾ ਨਿਭਾਉਣ ਦਾ ਇਕ ਮੌਕਾ ਹੈ। ਅਮਰੀਕੀ ਕੰਪਨੀਆਂ ਸਮਾਰਟ ਹਨ ਤੇ ਉਹ ਕਨਾਕਟ ਲਈ ਅੱਗੇ ਵੱਧ ਰਹੀਆਂ ਹਨ। ਰਾਜਦੂਤ ਨੇ ਮੀਡੀਆ ਨੂੰ ਦੱਸਿਆ ਕਿ ਇੰਡੀਅਨ ਕਾਊਂਸਲ ਆਫ਼ ਰਿਸਚਰ ਤੇ ਰੋਗ ਨਿਯੰਤਰਣ ਤੇ ਰੋਕਥਾਮ ਕੇਂਦਰ ਦੇ ਨਾਲ-ਨਾਲ ਰਾਸ਼ਟਰੀ ਸਿਹਤ ਸੰਸਥਾਨ ਕਈ ਸਾਲਾ ਤੋਂ ਇਕ-ਦੂਸਰੇ ਦਾ ਸਹਿਯੋਗ ਦੇ ਰਹੀਆਂ ਹਨ। ਲਗਪਗ ਦੋ ਜਾਂ ਤਿੰਨ ਸਾਲ ਪਹਿਲਾ ਇਕ ਹੋਰ ਵਾਇਰਸ ਲਈ ਇਕ ਟੀਕਾ ਵਿਕਸਿਤ ਕੀਤੀ ਸੀ। ਇਸ ਨੂੰ ਰੋਟਾਵਾਇਰਸ ਕਿਹਾ ਜਾਂਦਾ ਹੈ। ਇਸ 'ਚ ਭਾਰਤ ਦੇ ਨਾਲ-ਨਾਲ ਬਾਕੀ ਦੇਸ਼ਾਂ ਨੇ ਵੀ ਮਦਦ ਕੀਤੀ।


ਇਸ ਦੇ ਇਲਾਵਾ ਰੀਜਦੂਤ ਨੇ ਕਿਹਾ ਕਿ ਭਾਰਤ ਸਪਲਾਈ ਚੇਨ ਦਾ ਇਕ ਮਹੱਤਵਪੂਰਣ ਹਿੱਸਾ ਹੈ, ਤੇ ਇਸ ਖ਼ਾਸ ਸੰਕਟ ਨੇ ਸੰਯੁਕਤ ਰਾਜ ਨੂੰ ਜ਼ਰੂਰ ਦਰਸਾਇਆ ਹੈ, ਜੋ ਦੁਨੀਅਭਰ 'ਚ ਨਹੀਂ ਤਾਂ ਭਾਰਤ ਇਕ ਭਰੋਸੇਮੰਦ ਸਾਥੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਪਲਾਈ ਲੜੀ ਦੇ ਮਾਮਲੇ 'ਚ ਉਸ ਨੂੰ ਅਮਰੀਕਾ ਜੋ ਵੀ ਸਹਾਇਤਾ ਦੀ ਜ਼ਰੂਰਤ ਹੈ। ਭਾਰਤ ਨੂੰ ਪੂਰਾ ਕਰੇਗਾ ਤੇ ਇਹ ਅਮਕੀਕੀ ਸਰਕਾਰ ਦੇ ਉੱਚ ਪੱਧਰ 'ਤੇ ਸਵਿਕਾਰਿਆ ਗਿਆ ਹੈ।


ਮਹਾਮਾਰੀ ਨਾਲ ਸਬੰਧਿਤ ਸੂਚਨਾਵਾਂ ਦੇ ਅਦਾਨ-ਪ੍ਰਦਾਨ 'ਤੇ ਨਜ਼ਦੀਕੀ ਸਹਿਯੋਗ ਹੈ। ਪਲਸ, ਜਿਵੇਂ ਕਿ ਮੈਂ ਕਿਹਾ ਘੱਟ ਤੋਂ ਘੱਟ ਤਿੰਨ ਟੀਕੇ ਹਨ, ਜਿਨ੍ਹਾਂ 'ਤੇ ਮੌਜੂਦਾ ਸਮੇਂ 'ਚ ਭਾਰਤੀ ਕੰਪਨੀਆਂ ਤੇ ਅਮਰੀਕੀ ਕੰਪਨੀਆਂ ਇਕੱਠੇ ਕੰਮ ਕਰ ਰਹੀਆਂ ਹਨ। ਭਾਰਤ ਨਾਲ ਹਾਈਡ੍ਰੋਕਸੀਕਲੋਰੋਕਵੀਨ ਦੀ ਇਕ ਖੇਪ ਪਿਛਲੇ ਮਹੀਨੇ ਸੰਯੁਕਤ ਰਾਜ ਅਮਕੀਕਾ ਪਹੁੰਚ ਗਿਆ ਸੀ, ਜਿਸ ਦੇ ਕੁਝ ਦਿਨਾਂ ਬਾਅਦ ਨਵੀਂ ਦਿੱਲੀ ਨੇ ਐਂਟੀ ਮਲੇਰੀਆ ਦਵਾਈ ਤੋਂ ਪ੍ਰਬੰਧੀ ਹੱਟਾ ਦਿੱਤੀ। ਡਰੱਗ ਦੇ ਨਿਰਯਾਤ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਨਤੀ 'ਤੇ ਭਾਰਤੀ ਅਧਿਕਾਰੀਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ।

Posted By: Sarabjeet Kaur