v> ਸੈਨ ਫਰਾਂਸਿਸਕੋ, ਆਈਏਐੱਨਐੱਸ : ਅਮਰੀਕਾ 'ਚ ਕੋਰੋਨਾ ਦਾ ਟੀਕਾ ਬਣਾਉਣ ਵਾਲੀ ਕੰਪਨੀ Moderna ਜੁਲਾਈ 'ਚ ਕੋਰੋਨਾ ਵੈਕਸੀਨ ਦੇ ਕਲੀਨਿਕਲ ਪ੍ਰੀਖਣ ਦੇ ਤੀਜੇ ਪੜਾਅ ਦੀ ਸ਼ੁਰੂਆਤ ਕਰ ਸਕਦੀ ਹੈ। ਸ਼ਿਕਾਗੋ ਯੂਨੀਵਰਸਿਟੀ ਦੇ ਇਲੀਨੋਇਸ ਦੇ ਖੋਜ ਕਰਤਾਵਾਂ ਅਨੁਸਾਰ ਇਸ ਤੋਂ ਪਹਿਲਾਂ ਇਕ ਰਿਪੋਰਟ 'ਚ ਕਿਹਾ ਗਿਆ ਕਿ ਸਟਡੀ ਪਲਾਨ 'ਚ ਬਦਲਾਅ ਕਾਰਨ 30,000 Participants 'ਚ ਸ਼ਾਮਲ ਵੈਕਸੀਨ ਦੇ ਲੇਟ ਸਟੇਜ ਟਰਾਇਲ 'ਚ ਦੇਰੀ ਹੋਈ ਹੈ। ਇਹ ਪ੍ਰੀਖਣ ਪਹਿਲੀ 9 ਜੁਲਾਈ ਨੂੰ ਸ਼ੁਰੂ ਹੋਣ ਵਾਲਾ ਸੀ।

Posted By: Rajnish Kaur