ਨਿਊਯਾਰਕ, ਆਈਏਐੱਨਐੱਸ : ਵੀਰਵਾਰ ਨੂੰ ਅਮਰੀਕਾ 'ਚ Thanksgiving day ਮਨਾਇਆ ਜਾਵੇਗਾ ਪਰ ਇਸ ਬਾਰ ਦੇਸ਼ 'ਚ ਮਹਾਮਾਰੀ ਜੇ ਵਿਕਰਾਲ ਰੂਪ ਨੂੰ ਦੇਖਦੇ ਹੋਏ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡਨ (US President-elect Joe Biden) ਨੇ ਬੁੱਧਵਾਰ ਨੂੰ ਦੇਸ਼ ਵਾਸੀਆਂ ਨੂੰ ਇਸ ਨੂੰ ਨਾ ਮਨਾਉਣ ਦੀ ਅਪੀਲ ਕੀਤੀ ਤੇ ਵੈਕਸੀਨ ਦਾ ਇੰਤਜ਼ਾਰ ਕਰਨ ਨੂੰ ਕਿਹਾ।


ਅਮਰੀਕਾ ਦੇ Centers for disease control and prevention ਵੱਲੋਂ ਇਸ ਮੌਕੇ 'ਤੇ ਜਨਤਾ ਤੋਂ Holiday Travel, ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਡਿਨਰ ਕਰਨ ਜਿਹੇ ਸਮਾਗਮ ਨਾ ਕਰਨ ਦੀ ਸਲਾਹ ਦਿੱਤੀ ਹੈ। ਦੂਜੇ ਪਾਸੇ Health experts ਨੇ ਵੀ ਭੀੜ-ਭਾੜ ਤੋਂ ਬਚਨ ਨੂੰ ਕਿਹਾ ਹੈ ਤੇ ਦੱਸਿਆ ਕਿ ਭੀੜ ਇਕੱਠੀ ਹੋਣ ਨਾਲ ਮਾਮਲੇ ਵੱਧ ਸਕਦੇ ਹਨ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਦੇਸ਼ ਦੀ ਜਨਤਾ ਨੂੰ ਕੋਰੋਨਾ ਵਾਇਰਸ ਦੇ ਵੈਕਸੀਨ ਅਮਰੀਕੀਆਂ ਨੂੰ ਦੋਬਾਰਾ ਅਪੀਲ ਕੀਤੀ ਹੈ ਕਿ ਮਾਸਕ ਪਾਉਣਾ ਤੇ ਜਨਤਾ ਥਾਵਾਂ 'ਤੇ ਭੀੜ-ਭਾੜ ਤੋਂ ਬਚਨ ਲਈ ਕਿਹਾ।

Posted By: Rajnish Kaur