ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੋਲਫਰ ਟਾਈਗਰ ਵੁਡਜ਼ ਨੂੰ ਸਰਵੋਤਮ ਅਮਰੀਕੀ ਨਾਗਰਿਕ ਐਵਾਰਡ ਨਾਲ ਸਨਮਾਨਿਤ ਕੀਤਾ ਹੈ। ਇਕ ਪ੍ਰੋਗਰਾਮ ਦੌਰਾਨ ਟਰੰਪ ਨੇ ਗੋਲਫਰ ਵੁਡਜ਼ ਨੂੰ ਵਿਸ਼ਵ ਖੇਡਾਂ ਦੇ ਇਤਿਹਾਸ ਦਾ ਸੱਚਾ ਲੈਜੇਂਡ (true legend) ਦੱਸਿਆ ਹੈ। ਵੁਡਜ਼ ਨੇ ਪਿਛਲੇ ਮਹੀਨੇ ਆਪਣਾ ਪੰਜਵਾਂ ਮਾਸਟਰਸ ਖਿਤਾਬ ਜਿੱਤ ਕੇ ਹੈਰਾਨੀਜਨਕ ਤਰੀਕੇ ਨਾਲ ਵਾਪਸੀ ਕੀਤੀ ਸੀ।

Posted By: Jaskamal