ਲੰਡਨ, ਜੇਐੱਨਐੱਨ : ਬ੍ਰਿਟੇਨ ਦੇ ਇਕ ਮਸ਼ਹੂਰ ਫੁੱਟਬਾਲਰ ਦੇ ਬਾਰੇ ’ਚ ਇਕ ਵੱਡਾ ਖੁਲਾਸਾ ਹੋਇਆ ਹੈ। ਜਾਣਕਾਰੀ ਅਨੁਸਾਰ ਇਹ ਖੁਲਾਸਾ ਏਅਰ ਹੋਸਟੈੱਸ ਨੇ ਕੀਤਾ ਹੈ। ਏਅਰ ਹੋਸਟੇਸ ਨੇ ਦੱਸਿਆ ਕਿ ਇਕ ਵਾਰ ਫਲਾਈਟ ’ਚ ਬ੍ਰਿਟੇਨ ਦੇ ਮਸ਼ਹੂਰ ਫੁੱਟਬਾਲਰ ਸਬੰਧ ਬਣਾਉਂਦੇ ਹੋਏ ਪਾਏ ਗਏ ਸੀ। ਏਅਰ ਹੋਸਟੈੱਸ ਨੇ ਫਲਾਈਟ ’ਚ ਫੁੱਟਬਾਲਰ ਦੇ ਨਾਲ ਆਪਣੀ ਪਹਿਲੀ ਮੁਲਾਕਾਤ ਦਾ ਵੀ ਜ਼ਿਕਰ ਕੀਤਾ ਹੈ। ਹਾਲਾਂਕਿ ਉਸ ਨੇ ਦੱਸਿਆ ਕਿ ਜਿਵੇਂ ਜਦ ਉਹ ਫੁੱਟਬਾਲਰ ਦੇ ਕੈਬਿਨ ’ਚ ਦਾਖ਼ਲ ਹੋ ਰਹੀ ਸੀ, ਤਕ ਉਸ ਨੂੰ ਰੋਕ ਦਿੱਤਾ ਗਿਆ।

ਜਾਣਕਾਰੀ ਅਨੁਸਾਰ ਇਸ ਏਅਰ ਹੋਸਟੈੱਸ ਦਾ ਨਾਂ ਲੋਰੀ ਹੈ। ਲੋਰੀ ਨੇ ਕਈ ਦਹਾਕਿਆਂ ਤਕ ਨਿੱਜੀ ਜੈੱਟ ’ਤੇ ਬਤੌਰ ਏਅਰ ਹੋਸਟੈੱਸ ਕੰਮ ਕੀਤਾ ਹੈ। ਫੁੱਟਬਾਲਰ ਦੇ ਨਾਲ ਆਪਣੀ ਪਹਿਲੀ ਮੁਲਾਕਾਤ ਦੇ ਬਾਰੇ ’ਚ ਦੱਸ ਦਈਏ ਹੋਏ ਲੋਰੀ ਨੇ ਕਿਹਾ, ਉਸ ਨੇ ਆਪਣੀ ਪੈਂਟ ਬਦਲਣ ਦੇ ਬਾਰੇ ’ਚ ਪੁੱਛਿਆ ਸੀ। ਦੂਜੀ ਮੁਲਾਕਾਤ ’ਚ ਫੁੱਟਬਾਲਰ ਆਪਣੀ ਪਤਨੀ ਦੇ ਨਾਲ ਸੀ ਤੇ ਨਿਊਯਾਰਕ ’ਚ ਨਾਈਟ ਆਊਟ ਦੇ ਬਾਅਦ ਡੈੱਟ ’ਚ ਲੰਡਨ ਜਾ ਰਿਹਾ ਸੀ।

Posted By: Sarabjeet Kaur