v style="text-align: justify;"> ਲੰਡਨ : ਲਾਕਡਾਊਨ ਦਾ ਵਿਰੋਧ ਕਰ ਰਹੇ ਲੋਕਾਂ ਨੂੰ ਰੋਕਣ ਵਿਚ ਹੋਏ ਸੰਘਰਸ਼ ’ਚ ਅੱਠ ਪੁਲਿਸ ਅਫਸਰ ਜ਼ਖ਼ਮੀ ਹੋ ਗਏ। ਪੰਜ ਲੋਕਾਂ ਨੂੰ ਪੁਲਿਸ ਨੇ ਗਿ੍ਰਫ਼ਤਾਰ ਕੀਤਾ ਹੈ। ਇਹ ਘਟਨਾ ਲੰਡਨ ਵਿਚ ਹੋਈ। ਪ੍ਰਦਰਸ਼ਨਕਾਰੀ ਆਕਸਫੋਰਡ ਤਕ ਮਾਰਚ ਕਰਦੇ ਹੋਏ ਪਹੁੰਚ ਗਏ। ਇਸ ਤੋਂ ਪਹਿਲਾਂ ਉਹ ਹਾਈਡ ਪਾਰਕ ’ਤੇ ਇਕੱਠੇ ਹੋਏ। ਜ਼ਖ਼ਮੀਆਂ ਵਿਚੋਂ ਦੋ ਅਫਸਰਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ।

Posted By: Sunil Thapa