v> ਕਰਾਚੀ, ਏਜੰਸੀਆਂ : ਕਰਾਚੀ 'ਚ ਪਾਕਿਸਤਾਨ ਸਟਾਕ ਐਕਸਚੇਂਜ ਬਿਲਡਿੰਗ 'ਤੇ ਅੱਤਵਾਦੀ ਹਮਲੇ 'ਚ ਚਾਰ ਅੱਤਵਾਦੀਆਂ ਸਮੇਤ 11 ਲੋਕਾਂ ਦੀ ਮੌਤ ਹੋ ਗਈ ਹੈ। ਸਮਾਚਾਰ ਏਜੰਸੀ ਪੀਟੀਆਈ ਅਨੁਸਾਰ ਅੱਤਵਾਦੀਆਂ ਦੇ ਮਾਰੇ ਜਾਣ ਤੋਂ ਪਹਿਲਾਂ ਸੁਰੱਖਿਆ ਗਾਰਡ ਤੇ ਇਕ ਪੁਲਿਸ ਅਧਿਕਾਰੀ ਨੂੰ ਮਾਰ ਦਿੱਤਾ। ਉੱਥੇ ਹੀ ਦੋ ਨਾਗਰਿਕਾਂ ਦੀ ਵੀ ਮੌਤ ਹੋ ਗਈ।

Posted By: Rajnish Kaur