ਲੰਡਨ, ਪੀਟੀਆਈ : ਬਰਤਾਨੀਆ ਦੀ ਮਹਾਰਾਣੀ ਐਲਿਜਾਬੈਥ II ਆਪਣੇ ਸ਼ਾਹੀ ਕਰੱਤਵਾਂ ਦੀ ਪਾਲਣਾ ਕਰਨ ਲਈ ਚਾਰ ਦਿਨਾਂ ਤੋਂ ਬਾਅਦ ਵਾਪਸ ਆ ਗਈ ਹੈ। 9 ਅਪ੍ਰੈਲ ਨੂੰ ਡਿਊਕ ਆਫ ਐਡਿਨਬਰਗ ਤੇ ਬਰਤਾਨੀਆ ਦੀ ਮਹਾਰਾਣੀ ਐਲਿਜਾਬੈਥ II ਦੇ ਪਤੀ ਪ੍ਰਿੰਸ ਫਿਲਿਪ ਦੀ ਮੌਤ 99 ਸਾਲ ਦੀ ਉਮਰ 'ਚ ਹੋ ਗਿਆ। ਉਹ ਲੰਬੇ ਸਮੇਂ ਤੋਂ ਬਿਮਾਰ ਚਲ ਰਹੇ ਸੀ। ਇਸ ਕਾਰਨ ਉਨ੍ਹਾਂ ਨੇ ਸਾਲ 2017 'ਚ ਸ਼ਾਹੀ ਸਮਾਗਮਾਂ ਤੋਂ ਆਪਣੇ ਆਪ ਨੂੰ ਦੂਰ ਰੱਖਣ ਦਾ ਐਲਾਨ ਕੀਤਾ ਸੀ।

ਕੋਰੋਨਾ ਵਾਇਰਸ ਸੰਕ੍ਰਮਣ ਕਾਰਨ ਲਾਏ ਗਏ ਲਾਕਡਾਊਨ ਤੋਂ ਬਾਅਦ ਉਹ ਲੰਡਨ ਦੇ ਪੱਛਮ 'ਚ ਸਥਿਤੀ ਵਿੰਡਸਰ ਸਾਲ 1947 'ਚ ਹੋਇਆ ਸੀ। ਇਸ ਦੇ ਪੰਜ ਸਾਲ ਬਾਅਦ ਐਲਿਜਾਬੈਥ ਮਹਾਰਾਣੀ ਬਣੀ ਸੀ। ਇਨ੍ਹਾਂ ਦਾ ਇਹ ਸਾਥ 73 ਸਾਲਾਂ ਤਕ ਰਿਹਾ। ਬਕਿੰਘਮ ਪੈਲੇਸ ਨੇ ਇਕ ਬਿਆਨ ਜਾਰੀ ਕਰ ਕੇ ਦੱਸਿਆ ਕਿ ਵਿੰਡਸਰ ਕਾਸਲ 'ਚ ਉਨ੍ਹਾਂ ਨੇ ਅੰਤਿਮ ਸਾਹਾਂ ਲਈਆਂ। ਫਰਵਰੀ ਦੇ ਮਹੀਨੇ 'ਚ ਪ੍ਰਿੰਸ ਫਿਲਿਪ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਇੱਥੇ ਉਨ੍ਹਾਂ ਦਾ ਸੰਕ੍ਰਮਣ ਤੇ ਦਿਲ ਸਬੰਧੀ ਰੋਗ ਦਾ ਇਲਾਜ ਕੀਤਾ ਗਿਆ। ਬਾਅਦ 'ਚ ਮਾਰਚ ਮਹੀਨੇ 'ਚ ਮਹਾਰਾਣੀ ਐਲਿਜਾਬੈਥ II ਦੇ ਪਤੀ ਪ੍ਰਿੰਸ ਫਿਲਿਪ 99 ਨੂੰ ਹਸਪਤਾਲ ਤੋਂ ਛੁੱਟੀ ਮਿਲੀ ਸੀ।

Posted By: Ravneet Kaur