ਦਮਿਸ਼ਕ, ਜੇਐੱਨਐੱਨ : ਸੀਰੀਆ 'ਚ ਦਮਿਸ਼ਕ ਫ਼ੌਜ ਦੀ ਬੱਸ 'ਤੇ ਅੱਤਵਾਦੀ ਹਮਲੇ ਦੀ ਖ਼ਬਰ ਆ ਰਹੀ ਹੈ। ਸੀਰੀਆ ਦੇ ਸਰਕਾਰੀ ਮੀਡੀਆ ਦੇ ਹਵਾਲੇ ਤੋਂ ਕਿਹਾ ਗਿਆ ਕਿ ਹਮਲੇ ਵਿਚ 13 ਲੋਕ ਮਾਰੇ ਗਏ, ਜਦੋਂ ਕਿ ਤਿੰਨ ਜ਼ਖਮੀ ਹਸਪਤਾਲ ਵਿਚ ਦਾਖਲ ਹਨ। ਪੁਲਿਸ ਨੇ ਇਲਾਕੇ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ।

ਅਪਡੇਟ ਜਾਰੀ ਹੈ...

Posted By: Sarabjeet Kaur