v> ਰਿਓ ਡੀ ਜਨੇਰਿਓ, ਏਜੰਸੀ : ਬ੍ਰਾਜੀਲ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ। ਇੱਥੇ ਸੰਕ੍ਰਮਿਤ ਰੋਗੀਆਂ 'ਚ ਤੇਜ਼ੀ ਇਜ਼ਾਫਾ ਹੋ ਰਿਹਾ ਹੈ। ਬ੍ਰਾਜੀਲ 'ਚ ਪਿਛਲੇ ਦਿਨ ਦੀ ਤੁਲਨਾ 'ਚ 45,305 ਰੋਗੀਆਂ ਦੀ ਗਿਣਤੀ 'ਚ ਵਾਧਾ ਹੋਇਆ ਹੈ। ਇਸ ਦੇ ਨਾਲ ਰੋਗੀਆਂ ਦੀ ਗਿਣਤੀ ਵੱਧ ਕੇ 1,668,589 ਪਹੁੰਚ ਗਈ ਹੈ।

Posted By: Ravneet Kaur