ਹੋਕਾਈਡੋ (ਜਾਪਾਨ) ਏਜੰਸੀ। ਜਾਪਾਨ ਦੇ ਹੋਕਾਈਡੋ 'ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਵਿਗਿਆਨ ਦੇ ਰਾਸ਼ਟਰੀ ਕੇਂਦਰ ਦੇ ਅਨੁਸਾਰ, ਹੋਕਾਈਡੋ ਵਿੱਚ 6.1 ਤੀਬਰਤਾ ਦਾ ਭੂਚਾਲ ਆਇਆ ਹੈ। ਦੱਸ ਦੇਈਏ ਕਿ 14:48 ਵਜੇ 'ਤੇ 6.1 ਤੀਬਰਤਾ ਦਾ ਭੂਚਾਲ ਆਇਆ ਹੈ।

ਫਿਲਹਾਲ ਖਬਰ 'ਚ ਹੋਰ ਵੇਰਵਿਆਂ ਦੀ ਉਡੀਕ ਹੈ।

Posted By: Tejinder Thind