ਏਪੀ, ਕੋਪੇਨਹੇਗਨ : ਨਾਰਵੇ ਦੇ ਛੋਟੇ ਕਸਬੇ ’ਚ ਤੀਰ ਕਮਾਨ ਨਾਲ ਹਮਲਾ ਕਰਨ ਦੇ ਦੋਸ਼ ’ਚ ਹਿਰਾਸਤ ’ਚ ਲਏ ਗਏ ਡੈੱਨਮਾਰਕ ਦੇ ਸ਼ੱਕੀ ਨੂੰ ਇਸਤੋਂ ਪਹਿਲਾਂ ਕੱਟੜਪੰਥੀ ਦੇ ਤੌਰ ’ਤੇ ਮਾਰਕ ਕੀਤਾ ਗਿਆ ਸੀ। ਪੁਲਿਸ ਨੇ ਵੀਰਵਾਰ ਨੂੰ ਦੱਸਿਆ ਕਿ ਹਮਲਾਵਰ ਨੇ ਆਪਣਾ ਧਰਮ ਪਰਿਵਰਤਨ ਵੀ ਕੀਤਾ ਸੀ। ਪੁਲਿਸ ਮੁਖੀ ਓਲੇ ਬੀ ਸਾਵੇਰੁਡ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਹਿਲਾਂ ਵੀ ਇਸ ਸ਼ੱਕੀ ਦੇ ਕੱਟੜਪੰਥੀ ਹੋਣ ਨੂੰ ਲੈ ਕੇ ਚਿੰਤਾ ਪ੍ਰਗਟਾਈ ਗਈ ਸੀ।

Posted By: Ramanjit Kaur