ਵਾਸ਼ਿੰਗਟਨ : ਅਮਰੀਕਾ ਦੇ ਕੈਲੀਫੋਰੀਨੀਆ ਦੇ ਵਾਸਕੋ ਸ਼ਹਿਰ ’ਚ ਵਾਪਰੀ ਫਾਇਰਿੰਗ ਦੀ ਇਕ ਘਟਨਾ ’ਚ ਪੁਲਿਸ ਅਧਿਕਾਰੀ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ’ਚ ਸ਼ੱਕੀ ਹਮਲਾਵਰ ਵੀ ਸ਼ਾਮਲ ਹੈ। ਇਕ ਪੁਲਿਸ ਅਧਿਕਾਰੀ ਫਾਇਰਿੰਗ ’ਚ ਜ਼ਖ਼ਮੀ ਹੋ ਗਿਆ। ਇਹ ਘਟਨਾ ਉਸ ਵੇਲੇ ਹੋਈ ਜਦੋਂ ਇਕ ਹਮਲਾਵਰ ਨੇ ਇਨਫੋਰਸਮੈਂਟ ਆਫਿਸਰ ’ਤੇ ਗੋਲ਼ੀ ਚਲਾ ਦਿੱਤੀ।

Posted By: Susheel Khanna