style="text-align: justify;"> ਦੌਆਲਾ : ਅਫਰੀਕੀ ਦੇਸ਼ ਕੈਮਰੂਨ 'ਚ ਇਸਲਾਮਿਕ ਅੱਤਵਾਦੀ ਜਮਾਤ ਬੋਕੋ ਹਰਮ ਦੇ ਇਕ ਹਮਲੇ ਵਿਚ 18 ਲੋਕਾਂ ਦੀ ਮੌਤ ਹੋ ਗਈ। ਅੱਤਵਾਦੀਆਂ ਨੇ ਸ਼ਨਿਚਰਵਾਰ ਰਾਤ ਦੇਸ਼ ਦੇ ਉੱਤਰੀ ਹਿੱਸੇ ਤੋਂ ਸ਼ਰਨਾਰਥੀਆਂ ਦੇ ਇਕ ਕੈਂਪ 'ਤੇ ਹੱਥ ਗੋਲ਼ੇ ਨਾਲ ਹਮਲਾ ਕੀਤਾ ਸੀ। ਹਮਲੇ ਵਿਚ 11 ਲੋਕ ਜ਼ਖ਼ਮੀ ਵੀ ਹੋਏ ਹਨ। ਬੋਕੋ ਹਰਮ ਦੇ ਵੱਖ-ਵੱਖ ਹਮਲਿਆਂ 'ਚ ਹੁਣ ਤਕ 30 ਹਜ਼ਾਰ ਤੋਂ ਜ਼ਿਆਦਾ ਲੋਕ ਜਾਨ ਗੁਆ ਚੁੱਕੇ ਹਨ।

Posted By: Sunil Thapa