ਹਾਂਗਕਾਂਗ, ਏਜੰਸੀ : ਚੀਨ ਦੇ ਰਾਸ਼ਟਰੀ ਸੁਰੱਖਿਆ ਕਾਨੂੰਨ ਨੇ ਅਮਰੀਕਾ ਦੀ ਨਾ ਸਿਰਫ਼ ਰਣਨੀਤਕ ਤੇ ਰਾਜਨੀਤਕ ਚਿੰਤਾ ਵਧਾਈ ਹੈ ਬਲਕਿ ਉਸ ਦੀ ਵਪਾਰਕ ਚਿੰਤਾ ਵੀ ਵੱਧ ਗਈ ਹੈ। ਅਮਰੀਕੀ ਚੈਂਬਰ ਆਪ ਕਾਮਰਸ ਦੁਆਰਾ ਦੁਆਰਾ ਸਰਵੇ 'ਚ ਇਹ ਗੱਲ ਖੁੱਲ੍ਹ ਕੇ ਸਾਹਮਣੇ ਆਈ ਹੈ ਕਿ ਹਾਂਗਕਾਂਗ 'ਚ ਸਥਾਪਤ ਬਹੁਤੀਆਂ ਕੰਪਨੀਆਂ ਦੀ ਇਸ ਕਾਨੂੰਨ ਨੇ ਚਿੰਤਾ ਵੱਧਾ ਦਿੱਤੀ ਹੈ।

Posted By: Rajnish Kaur