-
ਕੋਰੋਨਾ ਵਾਇਰਸ ਕਾਰਨ ਨਿਊਯਾਰਕ 'ਚ ਇਕ ਹੋਰ ਸਿੱਖ ਨੌਜਵਾਨ ਦੀ ਮੌਤ
ਨਿਊਯਾਰਕ ਵਿਚ ਵੱਸਦੇ ਹਰਿਆਣੇ ਦੇ ਸਿੱਖ ਭਾਈਚਾਰੇ ਨਾਲ ਸਬੰਧਤ ਬਲਜਿੰਦਰ ਸਿੰਘ (ਬਿੰਦੀ) ਦੀ ਕੋਰੋਨਾ ਵਾਇਰਸ ਨਾਲ ਮੌਤ ਹੋਣ ਦੀ ਖ਼ਬਰ ਮਿਲੀ ਹੈ।
World2 years ago -
ਸੋਸ਼ਲ ਮੀਡੀਆ 'ਤੇ ਇਤਰਾਜ਼ਯੋਗ ਟਿੱਪਣੀ ਕਾਰਨ ਭਾਰਤੀ ਨੇ ਗੁਆਈ ਨੌਕਰੀ
ਸੰਯੁਕਤ ਅਰਬ ਅਮੀਰਾਤ (ਯੂੁਏਈ) ਦੀ ਇਕ ਖਾਣ ਕੰਪਨੀ 'ਚ ਕੰਮ ਕਰਨ ਵਾਲੇ ਭਾਰਤੀ ਮੁਲਾਜ਼ਮ ਬ੍ਜਕਿਸ਼ੋਰ ਗੁਪਤਾ ਨੂੰ ਸੋਸ਼ਲ ਮੀਡੀਆ 'ਤੇ ਇਤਰਾਜ਼ਯੋਗ ਟਿੱਪਣੀ ਕਰਨਾ ਮਹਿੰਗਾ ਪਿਆ। ਇਕ ਖ਼ਾਸ ਧਰਮ ਦੇ ਲੋਕਾਂ ਪ੍ਰਤੀ ਇਤਰਾਜ਼ਯੋਗ ਟਿੱਪਣੀ ਕਰਨ 'ਤੇ ਗੁਪਤਾ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ।
World2 years ago -
ਅਮਰੀਕੀ ਪੁਲਿਸ ਨੇ 7 ਸਾਲ ਬਾਅਦ ਪੰਜਾਬੀ ਨੌਜਵਾਨ ਦਾ ਕਾਤਲ ਕੀਤਾ ਕਾਬੂ
ਨਜ਼ਦੀਕੀ ਪਿੰਡ ਮਾਜਰੀ ਕਿਸ਼ਨੇ ਵਾਲੀ ਦਾ ਵਸਨੀਕ ਮਨਪ੍ਰਰੀਤ ਸਿੰਘ ਘੁੰਮਣ, ਜਿਸ ਦੀ ਅਮਰੀਕਾ ਵਿਚ 7 ਸਾਲ ਪਹਿਲਾਂ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਸੀ, ਦੇ ਕਾਤਲਾਂ ਨੂੰ ਸੰਘੀ ਜਾਂਚ ਬਿਊਰੋ (ਐੱਫਬੀਆਈ) ਤੇ ਲਾਸ ਵੇਗਾਸ ਮੈਟ੍ਰੋਪੋਲਿਟਨ ਪੁਲਿਸ ਨੇ ਕਾਬੂ ਕਰਨ ਦੀ ਸਫਲਤਾ ਹਾਸਲ ਕੀਤੀ।
World2 years ago -
ਨੇਪਾਲ 'ਚ ਕੋਰੋਨਾ ਦੇ 9 ਨਵੇਂ ਮਾਮਲੇ ਦਰਜ, ਕੁੱਲ ਸੰਕ੍ਰਮਿਤਾਂ ਦੀ ਗਿਣਤੀ 258 ਹੋਈ
ਨੇਪਾਲ 'ਚ ਕੋਰੋਨਾ ਵਾਇਰਸ ਦੇ 9 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਨੇਪਾਲਗੰਜ ਦੇ ਨੈਸ਼ਨਲ ਪਬਲਿਕ ਹੈਲਥ ਲੈਬੋਰਟਰੀ ਐਂਡ ਬਹਰੀ ਹਸਪਤਾਲ 'ਚ ਕੀਤੇ ਗਏ ਟੈਸਟ 'ਚ 9 ਲੋਕਾਂ 'ਚ ਕੋਰੋਨਾ ਸੰਕ੍ਰਮਣ ਦੀ ਸ਼ੁੱਕਰਵਾਰ ਨੂੰ ਪੁਸ਼ਟੀ ਕੀਤੀ ਗਈ ਹੈ।
World2 years ago -
ਸਿੰਗਾਪੁਰ ਵਿਦੇਸ਼ੀ ਕਾਮਿਆਂ ਤੋਂ ਜੂਨ ਮਹੀਨੇ ਹਟਾਏਗਾ ਪਾਬੰਦੀਆਂ
ਸਿੰਗਾਪੁਰ ਕੋਰੋਨਾ ਵਾਇਰਸ ਕਾਰਨ ਲਗਾਈਆਂ ਪਾਬੰਦੀਆਂ ਨੂੰ ਵਿਦੇਸ਼ੀ ਕਾਮਿਆਂ ਤੋਂ ਜੂਨ ਮਹੀਨੇ ਤਕ ਹਟਾ ਲਿਆ ਜਾਵੇਗਾ।
World2 years ago -
ਕੋਰੋਨਾ ਕਾਰਨ ਨਿਕਾਰਾਗੂਆ ਨੇ 2,800 ਕੈਦੀ ਛੱਡੇ
ਨਿਕਾਰਾਗੂਆ ਨੇ ਦੇਸ਼ ਵਿਚ ਕੋਰੋਨਾ ਵਾਇਰਸ ਫੈਲਣ ਕਾਰਨ 2,800 ਕੈਦੀਆਂ ਨੂੰ ਰਿਹਾਅ ਕਰ ਦਿੱਤਾ ਹੈ। ਉੱਥੇ ਜੇਲ੍ਹ ਵਿਚ ਇਕ ਕੈਦੀ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਸੀ।
World2 years ago -
ਗੈਸ ਲੀਕ ਦੀ ਜਾਂਚ ਲਈ ਐੱਲਜੀ ਕੈਮ ਨੇ ਦੱਖਣੀ ਕੋਰੀਆ ਤੋਂ ਭੇਜੀ ਟੀਮ
ਦੱਖਣੀ ਕੋਰੀਆ ਦੀ ਪੈਟਰੋਕੈਮੀਕਲ ਕੰਪਨੀ ਐੱਲਜੀ ਕੈਮ ਨੇ ਐੱਲਜੀ ਪੋਲੀਮਰਸ ਇੰਡੀਆ ਦੇ ਪਲਾਂਟ ਵਿਚ ਹੋਈ ਗੈਸ ਲੀਕ ਘਟਨਾ ਦੀ ਜਾਂਚ ਲਈ ਸਿਓਲ ਸਥਿਤ ਆਪਣੇ ਹੈੱਡਕੁਆਰਟਰ ਤੋਂ ਅੱਠ ਮੈਂਬਰੀ ਤਕਨੀਕੀ ਟੀਮ ਵਿਸ਼ਾਖਾਪਟਨਮ ਭੇਜੀ ਹੈ। ਇਸ ਘਟਨਾ ਵਿਚ 12 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਸੌ...
World2 years ago -
ਪਿੰਡ ਕੋਟ ਯੋਗਰਾਜ ਦੇ ਨੌਜਵਾਨ ਦੀ ਕੁਵੈਤ 'ਚ ਸ਼ੱਕੀ ਹਾਲਾਤ 'ਚ ਮੌਤ
ਨੇੜਲੇ ਪਿੰਡ ਕੋਟ ਯੋਗਰਾਜ ਦੇ ਇਕ ਨੌਜਵਾਨ ਦੀ ਕੁਵੈਤ 'ਚ ਸ਼ੱਕੀ ਹਾਲਾਤ 'ਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਨੌਜਵਾਨ ਗੁਰਵਿੰਦਰ ਸਿੰਘ ਪੁੱਤਰ ਲਖਵਿੰਦਰ ਸਿੰਘ ਕੁਝ ਸਾਲ ਪਹਿਲਾਂ ਰੋਜ਼ੀ ਰੋਟੀ ਖਾਤਰ ਕੁਵੈਤ 'ਚ ਗਿਆ ਸੀ।
World2 years ago -
ਕੁਲਤਾਰ ਸਿੰਘ ਖਾਬੜਾ ਦੀ ਬਰਤਾਨੀਆ 'ਚ ਕੋਵਿਡ-19 ਕਾਰਨ ਮੌਤ, ਇਲਾਕੇ 'ਚ ਸੋਗ
ਇੰਗਲੈਂਡ ਵਾਸੀ ਕੁਲਤਾਰ ਸਿੰਘ ਖਾਬੜਾ (88) ਦੀ ਇੰਗਲੈਂਡ ਵਿਖੇ ਕੋਰੋਨਾ ਕਾਰਨ ਲੰਘੇ ਐਤਵਾਰ ਨੂੰ ਮੌਤ ਹੋ ਗਈ।
World2 years ago -
ਮਾਸਕੋ ਦੇ ਨਰਸਿੰਗ ਹੋਮ 'ਚ ਅੱਗ ਲੱਗਣ ਨਾਲ 9 ਦੀ ਮੌਤ
ਮਾਸਕੋ ਦੇ ਬਾਹਰਵਾਰ ਇਕ ਨਰਸਿੰਗ ਹੋਮ ਵਿਚ ਸੋਮਵਾਰ ਨੂੰ ਅੱਗ ਲੱਗਣ ਨਾਲ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਜਦਕਿ 9 ਹੋਰ ਜ਼ਖਮੀ ਹੋ ਗਏ।
World2 years ago -
ਰੂਸ : ਇਕ ਦਿਨ 'ਚ ਕੋਰੋਨਾ ਦੇ 11 ਹਜ਼ਾਰ ਤੋਂ ਜ਼ਿਆਦਾ ਮਾਮਲੇ ਦਰਜ, 2 ਲੱਖ ਤੋਂ ਪਾਰ ਪਹੁੰਚਿਆ ਸੰਕ੍ਰਮਿਤਾਂ ਦਾ ਅੰਕੜਾ
ਰੂਸ 'ਚ ਕੋਰੋਨਾ ਸੰਕ੍ਰਮਿਤਾਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਇੱਥੇ ਇਕ ਦਿਨ 'ਚ ਕੋਰੋਨਾ ਸੰਕ੍ਰਮਣ ਦੇ ਹਜ਼ਾਰਾਂ ਮਾਮਲੇ ਸਾਹਮਣੇ ਆ ਰਹੇ ਹਨ।
World2 years ago -
Vande Bharat Mission: ਅਮਰੀਕਾ ਤੋਂ ਭਾਰਤੀਆਂ ਨੂੰ ਲੈ ਕੇ ਮੁੰਬਈ ਪਹੁੰਚੇਗਾ ਏਅਰ ਇੰਡੀਆ ਦਾ ਸਪੈਸ਼ਲ ਜਹਾਜ਼
ਕੋਰੋਨਾ ਵਾਇਰਸ ਲਾਕਡਾਊਨ ਕਾਰਨ ਅਮਰੀਕਾ 'ਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਭਾਰਤ ਸਰਕਾਰ ਨੇ 'ਵੰਦੇ ਭਾਰਤ' ਮਿਸ਼ਨ ਦੀ ਸ਼ੁਰੂਆਤ ਕੀਤੀ ਹੈ।
World2 years ago -
ਅਮਰੀਕਾ ਤੋਂ ਭਾਰਤ ਆਉਣ ਲਈ ਤਿਆਰ 25,000 ਭਾਰਤੀ, ਪਹਿਲੇ ਪੜਾਅ 'ਚ 7 ਉਡਾਣਾਂ ਟੇਕ-ਆਫ ਕਰਨਗੀਆਂ
ਕੋਰੋਨਾ ਮਹਾਮਾਰੀ ਦੌਰਾਨ ਅਮਰੀਕਾ 'ਚ ਫਸੇ ਭਾਰਤੀ ਪਰਿਵਾਰਾਂ ਲਈ ਇਹ ਖ਼ਬਰ ਰਾਹਤ ਭਰੀ ਹੋ ਸਕਦੀ ਹੈ। ਅਮਰੀਕਾ 'ਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਦੱਸਿਆ ਕਿ 25000 ਭਾਰਤੀਆਂ ਵੱਲੋਂ ਦੇਸ਼ ਵਾਪਸੀ ਲਈ ਸਪੈਸ਼ਲ ਉਡਾਨਾਂ ਲਈ ਰਜਿਸਟ੍ਰੇਸ਼ਨ ਕਰਵਾਈ ਗਈ ਹੈ।
World2 years ago -
ਕੋਰੋਨਾ ਸੰਕਟ ਦੇ ਇਸ ਦੌਰ 'ਚ UAE ਦੀ ਮਦਦ ਲਈ ਦੁਬਈ ਪੁੱਜੀਆਂ 88 ਭਾਰਤੀ ਨਰਸਾਂ
ਆਈਸੀਯੂ ਵਿਚ ਕੰੰਮ ਕਰਨ ਦਾ ਅਨੁਭਵ ਰੱਖਣ ਵਾਲੀਆਂ ਇਹ ਨਰਸਾਂ 14 ਦਿਨਾਂ ਤਕ ਕੁਆਰੰਟਾਈਨ ਵਿਚ ਰਹਿਣਗੀਆਂ ਅਤੇ ਇਸ ਦੇ ਬਾਅਦ ਵੱਖ-ਵੱਖ ਹਸਪਤਾਲਾਂ ਵਿਚ ਜ਼ਰੂਰਤ ਅਨੁਸਾਰ ਇਨ੍ਹਾਂ ਦੀ ਤਾਇਨਾਤੀ ਕੀਤੀ ਜਾਵੇਗੀ।
World2 years ago -
ਦੱਖਣੀ ਕੋਰੀਆ 'ਚ ਮਹੀਨੇ ਬਾਅਦ ਆਏ ਸਭ ਤੋਂ ਵੱਧ ਮਾਮਲੇ
ਪਿਛਲੇ ਇਕ ਮਹੀਨੇ ਦੌਰਾਨ ਦੇਸ਼ ਵਿਚ ਇਕ ਦਿਨ ਵਿਚ ਇਹ ਸਭ ਤੋਂ ਵੱਧ ਮਾਮਲੇ ਹਨ। ਨਵੇਂ ਮਾਮਲਿਆਂ ਵਿਚ ਆਈ ਅਚਾਨਕ ਤੇਜ਼ੀ ਨੇ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ।
World2 years ago -
ਸਿੰਗਾਪੁਰ 'ਚ ਬੀਤੇ 24 ਘੰਟਿਆਂ ਵਿਚ ਕੋਰੋਨਾ ਇਨਫੈਕਸ਼ਨ ਦੇ 876 ਨਵੇਂ ਮਾਮਲੇ ਆਏ ਸਾਹਮਣੇ
ਸਿੰਗਾਪੁਰ ਵਿਚ ਬੀਤੇ 24 ਘੰਟਿਆਂ ਵਿਚ ਕੋਰੋਨਾ ਇਨਫੈਕਸ਼ਨ ਦੇ 876 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਤਿੰਨ ਨੂੰ ਛੱਡ ਕੇ ਬਾਕੀ ਸਾਰੇ ਵਿਦੇਸ਼ੀ ਕਾਮੇ ਹਨ।
World2 years ago -
ਜਗਰੂਪ ਸਿੰਘ ਦਾ ਗ਼ਮਗੀਨ ਮਾਹੌਲ 'ਚ ਹੋਇਆ ਸਸਕਾਰ, ਆਸਟ੍ਰੇਲੀਆ 'ਚ ਸ਼ੱਕੀ ਹਾਲਾਤ 'ਚ ਹੋਈ ਸੀ ਮੌਤ
ਆਸਟ੍ਰੇਲਿਆਈ ਸ਼ਹਿਰ ਮੈਲਬੌਰਨ 'ਚ 23 ਅਪ੍ਰੈਲ ਨੂੰ ਪਿੰਡ ਲਖਣਾ ਦੇ ਨੌਜਵਾਨ ਜਗਰੂਪ ਸਿੰਘ ਦੀ ਸ਼ੱਕੀ ਹਾਲਤ 'ਚ ਮੌਤ ਹੋ ਗਈ ਸੀ।
World2 years ago -
ਸਿੰਗਾਪੁਰ 'ਚ 250 ਭਾਰਤੀ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ
ਸਿੰਗਾਪੁਰ 'ਚ 250 ਭਾਰਤੀ ਕੋਰੋਨਾ ਵਾਇਰਸ ਪਾਜ਼ੀਟਿਵ ਮਿਲੇ ਹਨ। ਇਸ ਬਾਰੇ ਭਾਰਤੀ ਹਾਈ ਕਮਿਸ਼ਨ ਨੇ ਜਾਣਕਾਰੀ ਦਿੱਤੀ ਹੈ।
World2 years ago -
ਚੀਨ 'ਚ ਪਹਿਲੀ ਵਾਰ ਕੋਰੋਨਾ ਦਾ ਕੋਈ ਨਵਾਂ ਮਾਮਲਾ ਨਹੀਂ
ਚੀਨ ਹੁਣ ਕੋਰੋਨਾ ਵਾਇਰਸ ਦੇ ਕਹਿਰ ਤੋਂ ਉਭਰਨ ਲੱਗਾ ਹੈ। ਵੁਹਾਨ ਸਮੇਤ ਪੂਰੇ ਦੇਸ਼ ਵਿਚ ਤਿੰਨ ਮਹੀਨਿਆਂ ਵਿਚ ਪਹਿਲੀ ਵਾਰ ਘਰੇਲੂ ਕੋਰੋਨਾ ਵਾਇਰਸ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ...
World2 years ago -
ਹਰੇਕ ਸ਼ੱਕੀ ਮਾਮਲੇ ਦੀ ਹੋਵੇ ਜਾਂਚ : ਡਬਲਿਊਐੱਚਓ
ਡਬਲਿਊਐੱਚਓ ਦੇ ਮੁਖੀ ਟੇਡ੍ਰੋਸ ਐਡਹੈਨੋਮ ਘੇਬ੍ਰੇਏਸਿਸ ਨੇ ਮੀਡੀਆ ਨਾਲ ਗੱਲਬਾਤ 'ਚ ਕਿਹਾ ਕਿ ਤੁਸੀਂ ਅੱਖਾਂ 'ਤੇ ਪੱਟੀ ਬੰਨ੍ਹ ਕੇ ਅੱਗ ਨਹੀਂ ਬੁਝਾ ਸਕਦੇ।
World2 years ago