-
ਲੰਡਨ 'ਚ ਮਹਾਰਾਜਾ ਦਲੀਪ ਸਿੰਘ ਦੇ ਪੁੱਤਰ ਦੇ ਘਰ ਦਾ ਸੌਦਾ 150 ਕਰੋੜ 'ਚ ਹੋਇਆ, ਜਾਣੋ ਕੀ ਹੈ ਇਤਿਹਾਸ
ਸਿੱਖ ਸਾਮਰਾਜ ਦੇ ਆਖਰੀ ਰਾਜਾ ਮਹਾਰਾਜਾ ਦਲੀਪ ਸਿੰਘ ਦੇ ਪੁੱਤਰ ਪਿ੍ਰੰਸ ਵਿਕਟਰ ਅਲਬਰਟ ਜੈ ਦਲੀਪ ਸਿੰਘ ਦਾ ਲੰਡਨ ਸਥਿਤ 'ਲਿਟਲ ਬੋਲਟਨਸ ਹਾਊਸ' ਨਿਵਾਸ ਹੁਣ ਨਿਲਾਮ ਹੋਣ ਜਾ ਰਿਹਾ ਹੈ। ਇਸ ਦੀ ਰਾਖਵੀਂ ਕੀਮਤ 1.55 ਕਰੋੜ ਪੌਂਡ ਰੱਖੀ ਗਈ ਹੈ।
World1 year ago -
ਮਾਂ ਅਤੇ ਮਤਰਏ ਪਿਤਾ ਦੇ ਕਤਲ ਦੇ ਦੋਸ਼ੀ ਪਾਏ ਗਏ ਭਾਰਤਵੰਸ਼ੀ ਅਨਮੋਲ ਚਾਨਾ ਨੂੰ ਉਮਰ ਕੈਦ
ਬਰਤਾਨੀਆ ਦੀ ਇਕ ਅਦਾਲਤ ਨੇ ਆਪਣੀ ਮਾਂ ਅਤੇ ਮਤਰਏ ਪਿਤਾ ਦੇ ਕਤਲ ਦੇ ਦੋਸ਼ੀ ਪਾਏ ਗਏ ਭਾਰਤਵੰਸ਼ੀ ਅਨਮੋਲ ਚਾਨਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
World1 year ago -
ਬੀਮਾ ਰਕਮ ਦੇ ਘਪਲੇ 'ਚ ਭਾਰਤੀ ਮੂਲ ਦੀ ਮਾਂ-ਧੀ ਨੂੰ ਜੇਲ੍ਹ
ਭਾਰਤੀ ਮੂਲ ਦੀ ਇਕ ਔਰਤ ਅਤੇ ਉਸ ਦੀ ਧੀ ਨੂੰ ਫ਼ਰਜ਼ੀ ਤਰੀਕੇ ਨਾਲ ਬੀਮਾ ਰਕਮ ਲੈਣ ਲਈ ਆਪਣੀ ਦੁਕਾਨ ਵਿਚ ਅੱਗ ਲਗਾਉਣ ਦੀ ਸਾਜ਼ਿਸ਼ ਰੱਚਣ ਦੇ ਮਾਮਲੇ ਵਿਚ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।
World1 year ago -
ਇੰਡੋਨੇਸ਼ੀਆ ਦੇ ਬਾਂਦਾ ਸਾਗਰ ’ਚ ਭੂਚਾਲ, 6.9 ਰਹੀ ਤੀਬਰਤਾ
ਇੰਡੋਨੇਸੀਆ ਦੇ ਬਾਂਦਾ ਸਾਗਰ ’ਚ ਸ਼ੁੱਕਰਵਾਰ ਨੂੰ ਤੇਜ਼ ਭੂਚਾਲ ਦਰਜ ਕੀਤਾ ਗਿਆ ਹੈ। ਰਿਕਟਰ ਸਕੇਲ ’ਤੇ ਭੂਚਾਲ ਦੀ ਤੀਬਰਤਾ 6.9 ਰਹੀ।
World1 year ago -
ਅਮਰੀਕਾ ਵਿੱਚ ਭਾਰਤੀ ਮੂਲ ਦੀ ਖੋਜਕਰਤਾ ਦਾ ਕਤਲ
ਅਮਰੀਕਾ 'ਚ ਭਾਰਤੀ ਮੂਲ ਦੀ 43 ਸਾਲਾ ਰਿਸਰਚਰ ਸਰਮਿਸ਼ਠਾ ਸੇਨ ਦੀ ਹੱਤਿਆ ਕਰ ਦਿੱਤੀ ਗਈ।
World1 year ago -
ਹੁਣ ਇਸ ਕੌਮਾਂਤਰੀ ਕਬੱਡੀ ਖਿਡਾਰੀ ਦੀ ਮੌਤ ਨਾਲ ਪੱਸਰਿਆ ਖੇਡ ਪ੍ਰੇਮੀਆਂ 'ਚ ਸੋਗ
ਮੁੱਲਾਂਪਰ ਦੇ ਜੰਮਪਲ ਅਤੇ ਖੇਡ ਕਬੱਡੀ ਨੂੰ ਪੂਰੀ ਤਰ੍ਹਾਂ ਸਮਰਪਿਤ ਦੇਸ਼-ਵਿਦੇਸ਼ ਦੀਆਂ ਕਬੱਡੀ ਗਰਾਉਂਡਾਂ 'ਤੇ ਧਾਵੀ ਵਜੋਂ ਪੈਲਾਂ ਪਾਉਣ ਵਾਲੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਹੀਪਾਲ ਮੁੱਲਾਂਪੁਰ ਦਾ ਬੀਤੀ ਰਾਤ ਕੈਨੇਡਾ ਦੇ ਸਰੀ ਵਿਖੇ ਦੇਹਾਂਤ ਹੋ ਗਿਆ।
World1 year ago -
ਭਾਰਤੀ ਮੂਲ ਦੇ ਰਵਿੰਦਰਪਾਲ ਗਿੱਲ ਨਾਜਾਇਜ਼ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਖੇਪ ਸਮੇਤ ਗ੍ਰਿਫ਼ਤਾਰ
ਕੈਲਗਰੀ ਪੁਲਿਸ ਦੇ ਗੰਨਜ਼ ਐਂਡ ਗੈਂਗਜ਼ ਯੂਨਿਟ ਨੇ 6 ਫਾਇਰ-ਆਰਮਜ਼ ਤੇ ਨਸ਼ੀਲੇ ਪਦਾਰਥਾਂ ਦੀ ਖੇਪ ਬਰਮਾਦ ਕੀਤੀ ਹੈ।
World1 year ago -
ਦਸਤਾਰ ਕਰਕੇ ਸਕੂਲੋਂ ਕੱਢੇ ਗਏ ਰਣਜੀਤ ਸਿੰਘ ਬਣੇ ਫਰਾਂਸ ਦੇ ਪਹਿਲੇ ਦਸਤਾਰਧਾਰੀ ਡਿਪਟੀ ਮੇਅਰ
ਜਦੋਂ ਸੰਤਾਪ ਦੇ ਬੱਦਲ ਚਾਨਣ ਦੀਆਂ ਕਿਰਨਾਂ ਤੇ ਪਰਦਾ ਕਰ ਲੈਣ ਤਾਂ ਉਦੋਂ ਇਨਸਾਨ ਦੀ ਦਲੇਰੀ 'ਚੋ ਉਪਜਿਆ ਸੂਰਜ ਹਨੇਰੇ ਦਾ ਕਤਲੇਆਮ ਕਰ ਕੇ ਕਾਮਯਾਬੀ ਦੀ ਰੋਸ਼ਨੀ ਨਾਲ ਆਮ ਜਿਹੇ ਬੰਦੇ ਨੂੰ ਚਾਨਣ ਮੁਨਾਰਾ ਬਣਾ ਦਿੰਦਾ ਹੈ।
World2 years ago -
ਨੀਂਦ ਆਉਣ ਨਾਲ ਭਾਰਤੀ ਦੀ ਖੁੰਝੀ ਫਲਾਈਟ
ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਗੂੜ੍ਹੀ ਨੀਂਦ ਆ ਜਾਣ ਨਾਲ ਇਕ ਭਾਰਤੀ ਦੇਸ਼ ਵਾਪਸੀ ਲਈ ਵਿਸ਼ੇਸ਼ ਫਲਾਈਟ 'ਚ ਸਵਾਰ ਨਹੀਂ ਹੋ ਸਕਿਆ।
World2 years ago -
America : ਅਲਬਾਮਾ ਦੇ ਸ਼ਾਪਿੰਗ ਮਾਲ 'ਚ ਗੋਲ਼ੀਬਾਰੀ ਦੌਰਾਨ ਅੱਠ ਸਾਲਾ ਬੱਚੇ ਦੀ ਮੌਤ, ਤਿੰਨ ਜਣੇ ਜ਼ਖ਼ਮੀ
ਅਮਰੀਕਾ ਵਿਚ ਅਲਬਾਮਾ ਸੂਬੇ ਦੇ ਇੱਕ ਸ਼ਾਪਿੰਗ ਮਾਲ 'ਚ ਗੋਲ਼ੀਬਾਰੀ ਦੌਰਾਨ ਇੱਕ ਅੱਠ ਸਾਲਾ ਬੱਚੇ ਦੀ ਮੌਤ ਹੋਣ ਅਤੇ ਤਿੰਨ ਜਣਿਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।
World2 years ago -
ਹਸਪਤਾਲ ਦਾ ਬਿੱਲ ਨਾ ਅਦਾ ਕਰਨ 'ਤੇ ਯੂਏਈ 'ਚ ਫਸੀ ਭਾਰਤੀ ਔਰਤ
ਨੌਕਰੀ ਲਈ ਸੰਯੁਕਤ ਰਾਸ਼ਟਰ ਅਮੀਰਾਤ ਆਈ ਪੱਛਮੀ ਬੰਗਾਲ ਦੀ ਇਕ ਔਰਤ ਹਸਪਤਾਲ ਦਾ 23 ਲੱਖ ਦਾ ਬਿੱਲ ਨਾ ਅਦਾ ਕਰ ਸਕਣ 'ਤੇ ਇਥੇ ਔਰਤ ਇਥੇ ਫਸ ਗਈ ਹੈ।
World2 years ago -
ਅਮਰੀਕਾ 'ਚ ਭਾਰਤਵੰਸ਼ੀ ਆਰਥਿਕ ਸਥਿਰਤਾ ਨੂੰ ਲੈ ਕੇ ਚਿੰਤਤ, ਬਦਲਣ ਲੱਗੇ ਜੀਵਨਸ਼ੈਲੀ
ਹਰੇਕ ਪੰਜ ਵਿੱਚੋਂ ਭਾਰਤੀ ਮੂੁਲ ਦੇ ਦੋ ਅਮਰੀਕੀ ਆਪਣੀ ਲੰਬੀ ਸਮੇਂ ਦੀ ਆਰਥਿਕ ਸਥਿਰਤਾ ਨੂੰ ਲੈ ਕੇ ਚਿੰਤਤ ਹਨ। ਇਹੀ ਕਾਰਨ ਹੈ ਕਿ ਲਗਪਗ ਸਾਰੇ ਲੋਕ ਆਪਣੀ ਜੀਵਨਸ਼ੈਲੀ ਵਿਚ ਬਦਲਾਅ ਕਰ ਰਹੇ ਹਨ।
World2 years ago -
ਭਾਰਤੀ-ਅਮਰੀਕੀ ਡਾਕਟਰ ਤੇ ਗੁਰਦੁਆਰੇ ਵੱਲੋਂ ਮੁਫ਼ਤ ਲੰਗਰ ਸੇਵਾ
ਵਾਸ਼ਿੰਗਟਨ ਵਿਚ ਭਾਰਤੀ-ਅਮਰੀਕੀ ਡਾਕਟਰਾਂ ਅਤੇ ਗੁਰਦੁਆਰਾ ਸਾਹਿਬ ਵੱਲੋਂ ਕੋਵਿਡ-19 ਦੇ ਮਰੀਜ਼ਾਂ ਨੂੰ ਮੁਫ਼ਤ ਲੰਗਰ ਦੀ ਸੇਵਾ ਕੀਤੀ ਗਈ ਹੈ।
World2 years ago -
ਸਿੰਗਾਪੁਰ 'ਚ ਜੀਐੱਸਟੀ ਘੁਟਾਲੇ 'ਚ ਭਾਰਤੀ ਨੂੰ ਜੇਲ੍ਹ
ਸਿੰਗਾਪੁਰ ਵਿਚ ਇਕ ਭਾਰਤੀ ਨੂੰ ਜੀਐੱਸਟੀ ਘੁਟਾਲੇ ਵਿਚ 18 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਉਸ ਨੇ ਹੋਰ ਲੋਕਾਂ ਨਾਲ ਰਲ ਕੇ ਸਰਕਾਰ ਨੂੰ 5,70,000 ਸਿੰਗਾਪੁਰ ਡਾਲਰ ਦਾ ਰਗੜਾ ਲਾਇਆ।
World2 years ago -
ਅਮਰੀਕੀ ਫ਼ੌਜ ਵਿਚ ਸਿੱਖ ਔਰਤ ਅਨਮੋਲ ਕੌਰ ਸ਼ਾਮਲ, ਲੌਂਗੋਵਾਲ ਨੇ ਦੱਸਿਆ ਕੌਮ ਲਈ ਵੱਡਾ ਮਾਣ
ਅਨਮੋਲ ਕੌਰ ਨਾਰੰਗ ਵੈਸਟ ਪੁਆਇੰਟ ਵਿਖੇ ਯੂਐੱਸ ਮਿਲਟਰੀ ਅਕੈਡਮੀ ਤੋਂ ਗ੍ਰੈਜੂਏਟ ਹੋਣ ਵਾਲੀ ਪਹਿਲੀ ਸਿੱਖ ਔਰਤ ਬਣ ਗਈ ਹੈ।
World2 years ago -
ਪਿੰਡ ਨੰਗਲ ਲੁਬਾਣਾ ਦੇ ਨੌਜਵਾਨ ਦੀ ਅਮਰੀਕਾ 'ਚ ਟਰਾਲਾ ਪਲਟਣ ਨਾਲ ਮੌਤ
ਰੋਜ਼ੀ ਰੋਟੀ ਖ਼ਾਤਰ ਅਮਰੀਕਾ ਗਏ ਕਪੂਰਥਲਾ ਦੇ ਪਿੰਡ ਨੰਗਲ ਲੁਬਾਣਾ ਦੇ ਨੌਜਵਾਨ ਦੀ ਫਰਿਜ਼ਨੋ ਸ਼ਹਿਰ ਦੇ ਨਜ਼ਦੀਕ ਟਰਾਲਾ ਪਲਟਣ ਨਾਲ ਮੌਤ ਹੋ ਗਈ। ਮਿ੍ਤਕ ਨੌਜਵਾਨ ਦੀ ਪਛਾਣ ਜਗਜੀਤ ਸਿੰਘ ਉਰਫ਼ ਜਿੰਮੀ ਵਾਸੀ ਨੰਗਲ ਲੁਬਾਣਾ ਜ਼ਿਲ੍ਹਾ ਕਪੂਰਥਲਾ ਦੇ ਰੂਪ 'ਚ ਹੋਈ ਹੈ।
World2 years ago -
ਇਟਲੀ 'ਚ ਪੰਜਾਬੀ ਨੌਜਵਾਨ ਦੀ ਹੱਤਿਆ
ਚਵਿੰਡਾ ਦੇਵੀ ਕਸਬੇ ਦੇ ਨੌਜਵਾਨ ਦੀ ਇਟਲੀ ਵਿਖੇ ਸ਼ੱਕੀ ਹਾਲਾਤ 'ਚ ਹੱਤਿਆ ਕਰ ਦਿੱਤੀ ਗਈ।
World2 years ago -
ਆਈਐੱਨਐੱਸ ਜਲਾਸ਼ਵ 700 ਭਾਰਤੀਆਂ ਨੂੰ ਲੈ ਕੇ ਦੇਸ਼ ਰਵਾਨਾ
ਸਮੁੰਦਰੀ ਫ਼ੌਜ ਦਾ ਬੇੜਾ ਆਈਐੱਨਐੱਸ ਜਲਾਸ਼ਵ 700 ਭਾਰਤੀਆਂ ਨੂੰ ਲੈ ਕੇ ਕੋਲੰਬੋ ਤੋਂ ਭਾਰਤ ਲਈ ਰਵਾਨਾ ਹੋ ਗਿਆ ਹੈ।
World2 years ago -
ਨੇਪਾਲ 'ਚ ਬੱਸ-ਟਰੱਕ ਹਾਦਸੇ 'ਚ 11 ਦੀ ਮੌਤ
ਦੱਖਣੀ ਨੇਪਾਲ ਵਿਚ ਸੋਮਵਾਰ ਨੂੰ ਭਾਰਤ ਤੋਂ ਮਜ਼ਦੂਰਾਂ ਨੂੰ ਲੈ ਕੇ ਜਾ ਰਹੀ ਇਕ ਬੱਸ ਦੇ ਇਕ ਖੜ੍ਹੇ ਟਰੱਕ ਨਾਲ ਟਕਰਾ ਜਾਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਜਦਕਿ 22 ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਬਾਂਕੇ ਜ਼ਿਲ੍ਹੇ 'ਚ ਵਾਪਰਿਆ।
World2 years ago -
'ਮਰਿਆ' ਐੱਨਆਰਆਈ 27 ਸਾਲ ਬਾਅਦ ਆਇਆ ਪੁਲਿਸ ਅੜਿੱਕੇ, ਸੀਬੀਆਈ ਦੇ ਅੱਖੀਂ ਘੱਟਾ ਪਾ ਕੇ ਪਹੁੰਚ ਗਿਆ ਸੀ ਅਮਰੀਕਾ
ਧੋਖਾਧੜੀ ਦੇ ਮਾਮਲੇ 'ਚ ਸੀਬੀਆਈ ਨੇ ਨਾਮਜ਼ਦ ਕੀਤਾ ਤਾਂ ਇਕ ਵਿਅਕਤੀ ਨੇ ਪਰਿਵਾਰ ਰਾਹੀਂ ਮੌਤ ਸਰਟੀਫਿਕੇਟ ਦੇ ਕੇ ਆਪਣੇ-ਆਪ ਨੂੰ ਮਰਿਆ ਹੋਇਆ ਸਾਬਤ ਕਰਵਾ ਦਿੱਤਾ।
World2 years ago