ਹਿਊਸਟਨ : ਅਮਰੀਕਾ 'ਚ ਭਾਰਤੀ ਮੂਲ ਦੀ 43 ਸਾਲਾ ਰਿਸਰਚਰ ਸਰਮਿਸ਼ਠਾ ਸੇਨ ਦੀ ਹੱਤਿਆ ਕਰ ਦਿੱਤੀ ਗਈ। ਜਦੋਂ ਉਹ ਪਾਰਕ ਨੇੜੇ ਜੌਗਿੰਗ ਕਰ ਰਹੀ ਸੀ ਤਾਂ ਅਚਾਨਕ ਉਸ 'ਤੇ ਹਮਲਾ ਕਰ ਦਿੱਤਾ ਗਿਆ। ਉਹ ਟੈਕਸਾਸ ਦੇ ਪਲਾਨੋ 'ਚ ਰਹਿੰਦੀ ਸੀ। ਰਾਹਗੀਰ ਨੇ ਉਸ ਦੀ ਲਾਸ਼ ਦੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ।

Posted By: Susheel Khanna