ਟੋਰਾਂਟੋ, ਏਐੱਨਆਈ : ਕੈਨੇਡਾ ਦੇ ਟੋਰਾਂਟੋ 'ਚ ਸ਼ਨੀਵਾਰ ਨੂੰ ਵੱਖ-ਵੱਖ ਦੇਸ਼ਾਂ ਦੇ ਪਰਵਾਸੀ ਨਾਗਰਿਕਾਂ ਦੁਆਰਾ ਚੀਨ ਦੇ ਵਿਰੋਧ 'ਚ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਕੈਨੇਡਾ, ਹਾਂਗ-ਕਾਂਗ ਲਿੰਕ, ਬੰਗਲਾਦੇਸ਼ ਮਾਈਨੋਰੀਟੀ ਰਾਈਟਸ ਅਲਾਇੰਸ, ਭਾਰਤੀ, ਤਿੱਬਤੀ, ਵੀਅਤਨਾਮੀ ਤੇ ਤਾਈਵਾਨ ਦੇ ਪਰਵਾਸੀ ਨਾਗਰਿਕਾਂ ਨੇ ਇਕੱਠੇ ਹੋ ਕੇ ਚੀਨ ਖ਼ਿਲਾਫ਼ ਵਿਰੋਧ ਪ੍ਰਦਸ਼ਰਨ ਕੀਤਾ।

Posted By: Rajnish Kaur