v> ਟੋਰਾਂਟੋ, ਏਐੱਨਆਈ : ਕੈਨੇਡਾ 'ਚ ਚੀਨ ਖ਼ਿਲਾਫ਼ ਭਾਰਤੀ ਨਾਗਰਿਕਾਂ ਨੇ ਪ੍ਰਦਰਸ਼ਨ ਕੀਤਾ। ਇੱਥੇ ਵੈਨਕੂਵਰ 'ਚ ਚੀਨੀ ਵਣਜ ਦੂਤਘਰ ਦਫ਼ਤਰ ਦੇ ਬਾਹਰ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਲੋਕ ਹੱਥ 'ਚ 'ਸਟੋਪ ਕਿਲਿੰਗ ਪੀਪਲ ਇਨ ਇੰਡੀਆ', 'ਬੈਕਆਫ ਚਾਇਨਾ' ਤੇ 'ਡੋਂਟ ਥ੍ਰੈਟਨ' ਵਰਗੇ ਹੋਰਡਿੰਗਜ਼ ਫੜੀ ਨਜ਼ਰ ਆਏ। ਪ੍ਰਦਰਸ਼ਨ ਦੌਰਾਨ ਲੋਕਾਂ ਨੇ ਹੱਥ 'ਚ ਭਾਰਤ ਦਾ ਝੰਡਾ ਵੀ ਫੜਿਆ ਹੋਇਆ ਸੀ।

Posted By: Seema Anand