ਓਟਾਵਾ (ਬਲਜਿੰਦਰ ਸੇਖਾ ): ਪਿਛਲੇ ਦਿਨਾਂ ਤੋ ਕੈਨੇਡਾ ਦੇ Atlantic ਸੂਬਿਆਂ ਚ ਆਏ ਤੂਫ਼ਾਨ (Hurricane Fiona) ਨੇ ਹਾਹਾਕਾਰ ਮਚਾਈ ਹੋਈ ਹੈ ।ਇਸ ਮੌਕੇ 'ਤੇ ਲੰਗਰ ਤੇ ਮਦਦ ਲਈ ਅੱਗੇ ਆਉਣ ਵਾਲੇ ਅੰਤਰ ਰਾਸ਼ਟਰੀ ਵਿਦਿਆਰਥੀ ਦਿਨ ਰਾਤ ਲੋੜਵੰਦਾਂ ਦੀ ਮੱਦਦ ਕਰੇ ਹਨ । ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਵਿਦਿਆਰਥੀਆ ਦੇ ਇਸ ਉੱਦਮ ਦੀ ਸਲਾਹਣਾ ਕੀਤੀ ਜਾ ਰਹੀ ਹੈ।

Posted By: Sandip Kaur