ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਨਾਲ ਜੂਝ ਰਿਹਾ Canada, ਸੰ¬ਕ੍ਰਮਣ ਨਾਲ ਲੜਨ ਲਈ ਲਗਾਤਾਰ ਕਰਨੇ ਪੈਣਗੇ ਯਤਨ
Publish Date:Sun, 24 Jan 2021 01:44 PM (IST)
v>
ਆਈਏਐੱਨਐੱਸ, ਓਟਾਵਾ : ਦੁਨੀਆ ਭਰ ਫੈਲੇ ਕੋਰੋਨਾ ਵਾਇਰਸ ਨਾਲ ਪੂਰੀ ਦੁਨੀਆ ਲਗਾਤਾਰ ਲੜ ਰਹੀ ਹੈ। ਇਸ ਵਾਇਰਸ ਨਾਲ ਕੈਨੇਡਾ ਵੀ ਅਣ-ਛੂਹਿਆ ਨਹੀਂ ਹੈ। ਇਸਤੋਂ ਬਚਣ ਲਈ ਸਾਰੇ ਦੇਸ਼ ਆਪਣੇ ਪੱਧਰ ’ਤੇ ਸਾਵਧਾਨੀਆਂ ਵਰਤ ਰਹੇ ਹਨ। ਹੁਣ ਕੈਨੇਡਾ ਅਧਿਕਾਰੀਆਂ ਨੇ ਦੱਸਿਆ ਕਿ ਇਸ ਭਿਆਨਕ ਸੰ¬ਕ੍ਰਮਣ ਨਾਲ ਲੜਨ ਲਈ ਸਾਨੂੰ ਲਗਾਤਾਰ ਯਤਨ ਕਰਨੇ ਹੋਣਗੇ। ਮੁੱਖ ਜਨਤਕ ਸਿਹਤ ਅਧਿਕਾਰੀ ਥੇਰੇਸਾ ਟੈਮ ਨੇ ਦੱਸਿਆ ਕਿ ਕੈਨੇਡਾ ਇਸ ਸਮੇਂ ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ।
Posted By: Ramanjit Kaur