v> ਨਵੀਂ ਦਿੱਲੀ, ਏਐੱਫਪੀ : ਦਿੱਗਜ ਸੋਸ਼ਲ ਮੀਡਿਆ 'ਚ ਸ਼ੁਮਾਰ ਫੇਸਬੁੱਕ ਨੇ ਆਸਟਰੇਲੀਆ 'ਚ ਮੀਡੀਆ ਸੰਸਥਾਨਾਂ ਤੇ ਯੂਜ਼ਰਜ਼ ਨੂੰ ਬਲਾਕ ਕਰਨ ਦੀ ਧਮਕੀ ਦਿੱਤੀ ਹੈ। ਦਿੱਤੀ ਗਈ ਧਮਕੀ 'ਚ ਕਿਹਾ ਗਿਆ ਹੈ ਕਿ ਜੇਕਰ ਦੇਸ਼ ਦੀ ਸਰਕਾਰ ਨੇ ਡਿਜ਼ੀਟਲ ਦਿੱਗਜ 'ਤੇ ਕਿਸੇ ਤਰ੍ਹਾਂ ਦੀ ਫੀਸ ਲਾਗੂ ਕੀਤੀ ਤਾਂ ਕਾਰਵਾਈ ਕੀਤੀ ਜਾ ਸਕਦੀ ਹੈ।

Posted By: Rajnish Kaur