ਸਿਰਫ਼ 200 ਰੁਪਏ 'ਚ ਮਿਲ ਜਾਣਗੇ ਇਹ ਈਅਰਰਿੰਗਜ਼, ਦੇਖੋ ਡਿਜ਼ਾਇਨ
By Neha diwan
2023-09-29, 11:52 IST
punjabijagran.com
ਸ਼ਾਨਦਾਰ ਲੁੱਕ
ਅਸੀਂ ਸਾਰੇ ਆਪਣੇ ਲੁੱਕ ਨੂੰ ਸ਼ਾਨਦਾਰ ਬਣਾਉਣ ਲਈ ਵਧੀਆਂ ਤਰੀਕੇ ਅਜ਼ਮਾਉਂਦੇ ਹਾਂ, ਇਸ ਲਈ ਅਸੀ ਕਈ ਤਰ੍ਹਾਂ ਦੇ ਗਹਿਣੇ ਵੀ ਟ੍ਰਾਈ ਕਰਦੇ ਹਾਂ।
ਈਅਰਰਿੰਗਜ਼
ਅਸੀਂ ਆਪਣੀ ਹਰ ਲੁੱਕ ਨਾਲ ਈਅਰਰਿੰਗਜ਼ ਜ਼ਰੂਰ ਟ੍ਰਾਈ ਕਰਦੇ ਹਾਂ। ਜੋ ਸਾਡੀ ਲੁੱਕ ਨੂੰ ਹੋਰ ਵੀ ਸਟਾਈਲਿਸ਼ ਬਣਾ ਦਿੰਦੇ ਹਨ। ਅੱਜ ਅਸੀਂ ਤੁਹਾਡੇ ਲਈ ਬਜਟ 'ਚ ਆਉਣ ਵਾਲੇ ਈਅਰਰਿੰਗਜ਼ ਦੇ ਡਿਜ਼ਾਈਨ ਲੈ ਕੇ ਆਏ ਹਾਂ।
long earrings
ਜੇ ਤੁਸੀਂ ਲੁੱਕ ਨੂੰ ਟ੍ਰੈਡੀਸ਼ਨਲ ਜਾਂ ਇੰਡੋ-ਵੈਸਟਰਨ ਬਣਾਉਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਦੇ ਸਟੋਨ ਵਾਲੇ ਲੰਬੇ ਝੁਮਕੇ ਤੁਹਾਡੇ ਲਈ ਬਿਹਤਰ ਹੋਣਗੇ।
stud earrings
ਤੁਹਾਨੂੰ ਇਸ ਤਰ੍ਹਾਂ ਦੇ ਸਟੱਡ ਈਅਰਰਿੰਗਜ਼ ਬਾਜ਼ਾਰ 'ਚ ਲਗਭਗ 120 ਤੋਂ 160 ਰੁਪਏ 'ਚ ਆਸਾਨੀ ਨਾਲ ਮਿਲ ਜਾਣਗੇ। ਇਸ ਕਿਸਮ ਦਾ ਡਿਜ਼ਾਈਨ ਲਗਭਗ ਹਰ ਚਿਹਰੇ ਦੀ ਕਿਸਮ 'ਤੇ ਸੁੰਦਰ ਦਿਖਾਈ ਦਿੰਦਾ ਹੈ।
Jhumki earrings
ਜੇ ਤੁਸੀਂ ਚਾਹੋ ਤਾਂ ਗੋਲਡਨ ਦੇ ਉਲਟ ਹੋਰ ਰੰਗ ਵੀ ਚੁਣ ਸਕਦੇ ਹੋ। ਤੁਹਾਨੂੰ ਇਸ ਤਰ੍ਹਾਂ ਦੇ ਝੁਮਕੇ ਬਾਜ਼ਾਰ 'ਚ ਲਗਭਗ 190 ਰੁਪਏ 'ਚ ਆਸਾਨੀ ਨਾਲ ਮਿਲ ਸਕਦੇ ਹਨ। ਇਸ ਨੂੰ ਸਾੜੀ ਨਾਲ ਸਟਾਈਲ ਕਰੋ।
boho earrings
ਜੇ ਤੁਹਾਡਾ ਪਹਿਰਾਵਾ ਪਲੇਨ ਜਾਂ ਇੰਡੋ-ਵੈਸਟਰਨ ਹੈ ਤਾਂ ਅਜਿਹੇ ਮਲਟੀ-ਕਲਰ ਵਾਲੇ ਝੁਮਕੇ ਤੁਹਾਡੇ ਲਈ ਬਿਹਤਰ ਹੋਣਗੇ।
ਚਿਹਰੇ 'ਤੇ ਐਲੋਵੇਰਾ ਜੈੱਲ ਦੀ ਵਰਤੋਂ ਕਰਨ ਦੇ ਫਾਇਦੇ
Read More