ਸ਼ਹਿਨਾਜ਼ ਗਿੱਲ ਦਾ ਹੌਟ ਅਵਤਾਰ ਦੇਖ ਕੇ ਹੈਰਾਨ ਰਹਿ ਜਾਓਗੇ ਤੁਸੀਂ


By Neha Diwan11, Apr 2023 02:17 PMpunjabijagran.com

ਸ਼ਹਿਨਾਜ਼ ਗਿੱਲ

ਬਿੱਗ ਬੌਸ ਫੇਮ ਤੇ ਫੇਮਸ ਅਦਾਕਾਰਾ ਸ਼ਹਿਨਾਜ਼ ਗਿੱਲ ਹਮੇਸ਼ਾ ਹੀ ਚਰਚਾ ’ਚ ਬਣੀ ਰਹਿੰਦੀ ਹੈ।

ਹੌਟ ਅਵਤਾਰ

ਸ਼ਹਿਨਾਜ਼ ਗਿੱਲ ਆਪਣੇ ਕਰੀਅਰ ਦੀ ਬੁਲੰਦੀਆਂ ਨੂੰ ਹਾਸਲ ਕਰ ਰਹੀ ਹੈ। ਅਦਾਕਾਰਾ ਅਕਸਰ ਹੀ ਆਪਣੇ ਖੂਬਸੂਰਤ ਅਤੇ ਹੌਟ ਅਵਤਾਰ ਸ਼ੇਅਰ ਕਰਦੀ ਰਹਿੰਦੀ ਹੈ।

ਤਾਜ਼ੀਆਂ ਫੋਟੋਆਂ

ਸੋਸ਼ਲ ਮੀਡੀਆ ’ਤੇ ਸ਼ਹਿਨਾਜ਼ ਗਿੱਲ ਨੇ ਤਾਜ਼ੀਆਂ ਫੋਟੋਆਂ ਸ਼ੇਅਰ ਕੀਤੀਆਂ ਹਨ। ਤਾਜ਼ੀਆਂ ਫੋਟੋਆਂ ਵਿਚ ਅਦਾਕਾਰਾ ਨੇ ਬਲੈਕ ਕਲਰ ਦੀ ਹੌਟ ਡਰੈਸ ਪਹਿਨੀ ਹੋਈ ਹੈ।

ਟਰਾਂਸਫਾਰਮੈਸ਼ਨ

ਸ਼ਹਿਨਾਜ਼ ਗਿੱਲ ਨੇ ਆਪਣੇ ਵੈਟ ਲਾਸ ਟਰਾਂਸਫਾਰਮੇਸ਼ਨ ਨਾਲ ਹਰ ਕਿਸੇ ਨੂੰ ਚੌਕੰਨਾ ਹੈ। ਅਦਾਕਾਰਾ ਨੇ ਆਪਣੇ ਸਰੀਰ ’ਤੇ ਬਹੁਤ ਕੰਮ ਕੀਤਾ ਹੈ।

ਪਾਰਟੀ ਪਰਫੈਕਟ

ਸ਼ਹਿਨਾਜ਼ ਗਿੱਲ ਕੋਲ ਪਾਰਟੀ ਲਈ ਬੇਹੱਦ ਸ਼ਾਨਦਾਰ ਆਊਟਫਿੱਟਸ ਹਨ, ਜਿਸ ਨਾਲ ਤੁਸੀਂ ਵੀ ਆਈਡੀਆ ਲੈ ਸਕਦੇ ਹਨ।

ਹਾਟਨੈਸ ਓਵਰਲੋਡਡ

ਸੋਸ਼ਲ ਮੀਡੀਆ ’ਤੇ ਸ਼ਹਿਨਾਜ਼ ਗਿੱਲ ਆਪਣੇ ਹੌਟ ਫੋਟੋਸ਼ੂਟ ਸ਼ੇਅਰ ਕਰਦੀ ਰਹਿੰਦੀ ਹੈ। ਫੈਨਜ਼ ਨੂੰ ਵੀ ਉਸ ਦਾ ਇਹ ਅੰਦਾਜ਼ ਪਸੰਦ ਆ ਰਿਹਾ ਹੈ।

ਪੰਜਾਬ ਦੀ ਕੈਟਰੀਨਾ

ਸ਼ਹਿਨਾਜ਼ ਗਿੱਲ ਨੂੰ ਪੰਜਾਬ ਦੀ ਕੈਟਰੀਨ ਵੀ ਕਿਹਾ ਜਾਂਦਾ ਹੈ। ਨਾਲ ਹੀ ਉਨ੍ਹਾਂ ਦੀ ਐਕਟਿੰਗ ਅਤੇ ਸਿੰਗਿੰਗ ਦੀ ਵੀ ਬਹੁਤ ਤਾਰੀਫ਼ ਹੁੰਦੀ ਹੈ।

ਦੀਵਾਨੇ ਫੈਨਜ਼

ਦੇਸ਼ ਦੇ ਕੋਨੇ ਕੋਨੇ ਵਿਚ ਸ਼ਹਿਨਾਜ਼ ਗਿੱਲ ਦੇ ਦੀਵਾਨੇ ਤੁਹਾਨੂੂੰ ਮਿਲ ਜਾਣਗੇ। ਇੰਸਟਾਗ੍ਰਾਮ ’ਤੇ ਉਨ੍ਹਾਂ ਨੂੰ 14 ਮਿਲੀਅਨ ਤੋਂ ਜ਼ਿਆਦਾ ਲੋਕ ਫਾਲੋ ਕਰਦੇ ਹਨ।

ALL PHOTO CREDIT : INSTAGRAM

ਅਦਾਕਾਰਾ ਪੰਖੁਰੀ ਅਵਸਥੀ ਵਿਆਹ ਦੇ 5 ਸਾਲਾਂ ਬਾਅਦ ਬਣਨ ਜਾ ਰਹੀ ਹੈ ਮਾਂ