ਜਾਣੋ ਔਰਤਾਂ ਨੂੰ ਕਿਸ ਦਿਨ ਨਹੀਂ ਧੋਣੇ ਚਾਹੀਦੇ ਵਾਲ, ਜਾਣੋ ਕਾਰਨ


By Neha Diwan21, Nov 2022 01:24 PMpunjabijagran.com

ਔਰਤਾਂ ਦੇ ਵਾਲ ਧੋਣ ਲਈ ਨਿਯਮ

ਜੇ ਕੋਈ ਔਰਤ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰਦੀ ਹੈ ਤਾਂ ਇਸ ਦਾ ਪਰਿਵਾਰ ਦੀ ਆਰਥਿਕ ਸਥਿਤੀ 'ਤੇ ਬੁਰਾ ਪ੍ਰਭਾਵ ਪੈਂਦਾ ਹੈ।

ਇਸ ਦਿਨ ਧੋਣ ਚਾਹੀਦੇ ਹਨ ਵਾਲ

ਸ਼ਾਸਤਰਾਂ ਦੇ ਅਨੁਸਾਰ ਸ਼ੁੱਕਰਵਾਰ ਨੂੰ ਵਾਲ ਧੋਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਕਿਉਂਕਿ ਸ਼ੁੱਕਰਵਾਰ ਨੂੰ ਮਾਂ ਲਕਸ਼ਮੀ ਦਾ ਦਿਨ ਹੁੰਦੈ ਇਸ ਦਿਨ ਵਾਲ ਧੋਣ ਨਾਲ ਦੌਲਤ ਦੀ ਦੇਵੀ ਲਕਸ਼ਮੀ ਪ੍ਰਸੰਨ ਹੋ ਜਾਂਦੀ ਹੈ।

ਪੁੱਤਰ ਪ੍ਰਾਪਤੀ ਲਈ

ਦੂਜੇ ਪਾਸੇ ਜੇ ਤੁਸੀਂ ਕਿਸੇ ਪੁੱਤਰ ਦੀ ਮਾਂ ਹੋ ਜਾਂ ਤੁਸੀਂ ਪੁੱਤਰ ਦੀ ਇੱਛਾ ਰੱਖਦੇ ਹੋ, ਤਾਂ ਤੁਹਾਨੂੰ ਸ਼ੁੱਕਰਵਾਰ ਨੂੰ ਆਪਣੇ ਵਾਲ ਧੋਣੇ ਚਾਹੀਦੇ ਹਨ। ਇੰਨਾ ਹੀ ਨਹੀਂ ਸ਼ੁੱਕਰਵਾਰ ਨੂੰ ਵਾਲ ਕਟਵਾਉਣਾ ਵੀ ਸ਼ੁਭ ਮੰਨਿਆ ਜਾਂਦਾ ਹੈ।

ਵਾਲ ਕਦੋਂ ਧੋਣੇ ਨਹੀਂ ਚਾਹੀਦੀ

ਅਣਵਿਆਹੀਆਂ ਕੁੜੀਆਂ ਨੂੰ ਬੁੱਧਵਾਰ ਨੂੰ ਆਪਣੇ ਵਾਲ ਨਹੀਂ ਧੋਣੇ ਚਾਹੀਦੇ। ਖਾਸ ਤੌਰ 'ਤੇ ਜਿਨ੍ਹਾਂ ਕੁੜੀਆਂ ਦੇ ਛੋਟੇ ਭਰਾ ਹਨ, ਉਨ੍ਹਾਂ ਨੂੰ ਬੁੱਧਵਾਰ ਨੂੰ ਵਾਲ ਧੋਣ ਦੀ ਗਲਤੀ ਨਹੀਂ ਕਰਨੀ ਚਾਹੀਦੀ।

ਸ਼ੁਭ ਦਿਨ ਜਾਂ ਸੁਭ ਤਿਉਹਾਰ

ਜੋਤਿਸ਼ ਸ਼ਾਸਤਰ ਅਨੁਸਾਰ ਕਿਸੇ ਵੀ ਸ਼ੁਭ ਸਮੇਂ ਜਾਂ ਸ਼ੁਭ ਤਿਉਹਾਰ 'ਤੇ, ਖਾਸ ਤੌਰ 'ਤੇ ਪੂਰਨਿਮਾ, ਇਕਾਦਸ਼ੀ ਅਤੇ ਵਾਲਾਂ ਨੂੰ ਕੱਟਣਾ ਨਹੀਂ ਚਾਹੀਦਾ ਹੈ।

ਵਰਤ ਤੋਂ ਪਹਿਲਾ ਵਾਲ ਧੋਣੇ

ਜੇਕਰ ਤੁਸੀਂ ਕਿਸੇ ਵੀ ਦਿਨ ਵਰਤ ਰੱਖਦੇ ਹੋ ਤਾਂ ਉਸ ਦਿਨ ਗਲਤੀ ਨਾਲ ਵੀ ਵਾਲ ਨਹੀਂ ਧੋਣੇ ਚਾਹੀਦੇ। ਸੋਮਵਾਰ ਨੂੰ ਵਰਤ ਰੱਖਣਾ ਹੈ ਤਾਂ ਉਸ ਤੋਂ ਇਕ ਦਿਨ ਪਹਿਲਾਂ ਵਾਲਾਂ ਨੂੰ ਧੋ ਕੇ ਸ਼ੁੱਧ ਕਰੋ।

ਜੇ ਪੈ ਰਹੇ ਹਨ ਵਾਲ ਧੋਣੇ

ਜੇ ਕਿਸੇ ਕਾਰਨ ਵਰਤ ਵਾਲੇ ਦਿਨ ਤੁਹਾਨੂੰ ਆਪਣੇ ਵਾਲ ਧੋਣੇ ਪੈਂਦੇ ਹਨ ਤਾਂ ਤੁਸੀਂ ਕੱਚਾ ਦੁੱਧ ਆਪਣੇ ਵਾਲਾਂ 'ਤੇ ਲਗਾ ਕੇ ਧੋ ਸਕਦੇ ਹੋ।

ਆਰਥਿਕ ਸਥਿਤੀ 'ਤੇ ਪਵੇਗਾ ਅਸਰ

ਵਿਆਹੁਤਾ ਔਰਤਾਂ ਨੂੰ ਵੀਰਵਾਰ ਨੂੰ ਆਪਣੇ ਵਾਲ ਨਹੀਂ ਧੋਣੇ ਚਾਹੀਦੇ, ਨਾ ਸਿਰਫ ਔਰਤਾਂ ਬਲਕਿ ਪੁਰਸ਼ਾਂ ਨੂੰ ਵੀ ਵੀਰਵਾਰ ਨੂੰ ਆਪਣੇ ਵਾਲ ਨਹੀਂ ਧੋਣੇ ਚਾਹੀਦੇ।

ਸ਼ਨੀਵਾਰ

ਅਸੀਂ ਤੁਹਾਨੂੰ ਦੱਸ ਦੇਈਏ ਕਿ ਸ਼ਨੀਵਾਰ ਸ਼ਨੀ ਦੇਵ ਨੂੰ ਸਮਰਪਿਤ ਹੈ, ਇਸ ਲਈ ਇਸ ਦਿਨ ਨਾ ਤਾਂ ਵਾਲਾਂ ਵਿੱਚ ਤੇਲ ਲਗਾਓ ਅਤੇ ਨਾ ਹੀ ਵਾਲਾਂ ਨੂੰ ਧੋਵੋ।

ਕੇਸਰ ਦਾ ਮੱਥੇ 'ਤੇ ਤਿਲਕ ਲਗਾਉਣ ਨਾਲ ਮਿਲਦੇ ਹਨ ਅਣਗਿਣਤ