ਕੀ ਤੁਸੀਂ ਜਾਣਦੇ ਹੋ ਭਾਰਤ 'ਚ ਕਿੱਥੇ ਮਿਲਦੈ ਸਭ ਤੋਂ ਸਸਤਾ ਸੋਨਾ


By Neha diwan2024-08-12, 15:20 ISTpunjabijagran.com

ਸੋਨਾ

ਭਾਰਤ 'ਚ ਸੋਨੇ ਦੀ ਹਮੇਸ਼ਾ ਵੱਡੀ ਮੰਗ ਹੁੰਦੀ ਹੈ। ਜ਼ਿਆਦਾਤਰ ਔਰਤਾਂ ਸੋਨਾ ਖਰੀਦਣਾ ਪਸੰਦ ਕਰਦੀਆਂ ਹਨ।

ਸੋਨੇ ਦੀ ਕੀਮਤ

ਸੋਨੇ ਦੀ ਕੀਮਤ, ਕਿੰਨੇ ਗ੍ਰਾਮ ਸੋਨਾ, ਇਸਦਾ ਭਾਰ, ਮੇਕਿੰਗ ਚਾਰਜ, ਜੀਐਸਟੀ ਹਾਲਮਾਰਕਿੰਗ ਫੀਸ ਨੂੰ ਜੋੜ ਕੇ ਤੁਹਾਡੇ ਗਹਿਣਿਆਂ ਦੀ ਅੰਤਮ ਦਰ ਨਿਰਧਾਰਤ ਕੀਤੀ ਜਾਂਦੀ ਹੈ।

ਸਭ ਤੋਂ ਸਸਤਾ ਸੋਨਾ

ਭਾਰਤ ਬਹੁਤ ਵੱਡਾ ਦੇਸ਼ ਹੈ। ਅਜਿਹੇ 'ਚ ਹਰ ਰਾਜ 'ਚ ਸੋਨੇ ਦੀ ਕੀਮਤ ਵੱਖ-ਵੱਖ ਹੁੰਦੀ ਹੈ। ਭਾਰਤ ਵਿੱਚ ਸਭ ਤੋਂ ਸਸਤਾ ਸੋਨਾ ਕੇਰਲ ਰਾਜ ਵਿੱਚ ਮਿਲਦਾ ਹੈ। ਕੇਰਲ ਰਾਜ ਵਿੱਚ ਸਭ ਤੋਂ ਸਸਤਾ ਸੋਨਾ ਮਿਲਦਾ ਹੈ।

ਸੋਨੇ ਦੀ ਕੀਮਤ ਘੱਟ ਕਿਉਂ ਹੈ?

ਕੇਰਲ ਸੋਨੇ ਦਾ ਆਯਾਤ ਕੇਂਦਰ ਹੈ ,ਘੱਟ ਟੈਕਸ ਅਤੇ ਲੇਵੀ ਦੇ ਕਾਰਨ, ਸੋਨੇ ਦੀ ਸ਼ੁੱਧਤਾ ਦੇ ਮਾਮਲੇ ਵਿੱਚ ਬਹੁਤ ਸਖ਼ਤੀ ਰੱਖੀ ਜਾਂਦੀ ਹੈ। ਕੇਰਲ ਵਿੱਚ ਸੋਨੇ ਦੇ ਵਪਾਰੀਆਂ ਵਿੱਚ ਮੁਕਾਬਲਾ ਬਹੁਤ ਜ਼ਿਆਦਾ ਹੈ।

ALL PHOTO CREDIT : social media

ਰਿਟਾਇਰਮੈਂਟ ਤੋਂ ਬਾਅਦ ਤੁਹਾਨੂੰ ਮਿਲੇਗੀ ਕਿੰਨੀ ਪੈਨਸ਼ਨ