ਘਰ 'ਚ ਕਿੱਥੇ ਮੋਰ ਦੇ ਖੰਭ ਰੱਖਣ ਨਾਲ ਹੁੰਦਾ ਹੈ ਆਰਥਿਕ ਲਾਭ


By Neha diwan2024-05-19, 14:37 ISTpunjabijagran.com

ਵਾਸਤੂ ਸ਼ਾਸਤਰ

ਵਾਸਤੂ ਸ਼ਾਸਤਰ ਵਿੱਚ ਮੰਨਿਆ ਜਾਂਦਾ ਹੈ ਕਿ ਘਰ ਵਿੱਚ ਮੋਰ ਦੇ ਖੰਭ ਰੱਖਣ ਨਾਲ ਘਰ ਵਿੱਚੋਂ ਨਕਾਰਾਤਮਕਤਾ ਦੂਰ ਹੁੰਦੀ ਹੈ। ਹਾਲਾਂਕਿ, ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਮੋਰ ਦੇ ਖੰਭ ਲਗਾਉਣ ਦੀ ਦਿਸ਼ਾ ਸਹੀ ਹੈ ਜਾਂ ਨਹੀਂ।

ਮੋਰ ਖੰਭ ਦੇ ਫਾਇਦੇ

ਇਸੇ ਤਰ੍ਹਾਂ ਘਰ 'ਚ ਮੋਰ ਦੇ ਖੰਭ ਰੱਖਣ ਨਾਲ ਨਾ ਸਿਰਫ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ ਸਗੋਂ ਧਨ ਵੀ ਆਕਰਸ਼ਿਤ ਹੁੰਦਾ ਹੈ ਅਤੇ ਘਰ ਦੀ ਆਰਥਿਕ ਸਥਿਤੀ 'ਚ ਸੁਧਾਰ ਹੋਣ ਲੱਗਦਾ ਹੈ।

ਆਰਥਿਕ ਲਾਭ

ਪੱਛਮ ਦਿਸ਼ਾ ਨੂੰ ਦੇਵੀ ਲਕਸ਼ਮੀ ਦੀ ਦਿਸ਼ਾ ਮੰਨਿਆ ਜਾਂਦੈ। ਉੱਤਰ ਦਿਸ਼ਾ ਕੁਬੇਰ ਦੇਵ ਦੀ ਦੱਸੀ ਜਾਂਦੀ ਹੈ। ਦੋਵੇਂ ਦੌਲਤ ਦੇ ਦੇਵ ਤੇ ਦੇਵੀ ਹਨ। ਘਰ ਦੀ ਉੱਤਰ, ਪੱਛਮ ਜਾਂ ਉੱਤਰ-ਪੱਛਮ ਦਿਸ਼ਾ 'ਚ ਮੋਰ ਦੇ ਖੰਭ ਰੱਖਣਾ ਸ਼ੁਭ ਸਾਬਤ ਹੁੰਦਾ ਹੈ।

ਘਰ ਵਿੱਚ ਮੋਰ ਦਾ ਖੰਭ ਕਿੱਥੇ ਰੱਖਣੈ

ਘਰ ਵਿੱਚ ਧਨ ਦੀ ਰੁਕਾਵਟ ਪੈਦਾ ਕਰਨ ਵਾਲੀਆਂ ਬੁਰਾਈਆਂ ਦਾ ਨਾਸ਼ ਹੋ ਜਾਂਦਾ ਹੈ ਅਤੇ ਜੇਕਰ ਤੁਹਾਡਾ ਪੈਸਾ ਲੰਬੇ ਸਮੇਂ ਤੱਕ ਕਿਤੇ ਫਸਿਆ ਹੋਇਆ ਹੈ ਤਾਂ ਉਹ ਵੀ ਵਾਪਸ ਆ ਜਾਂਦਾ ਹੈ।

ਸ਼ਨੀ ਦੋਸ਼ ਤੋਂ ਛੁਟਕਾਰਾ

ਪੱਛਮ ਦਿਸ਼ਾ ਨੂੰ ਸ਼ਨੀ ਦੇਵ ਦਾ ਮੰਨਿਆ ਜਾਂਦਾ ਹੈ। ਸ਼ਨੀਦੇਵ ਕ੍ਰਿਸ਼ਨ ਦਾ ਭਗਤ ਹੈ ਅਤੇ ਮੋਰ ਦਾ ਖੰਭ ਸ਼੍ਰੀ ਕ੍ਰਿਸ਼ਨ ਦਾ ਪਸੰਦੀਦਾ ਹੈ। ਇਸ ਨਾਲ ਨਾ ਸਿਰਫ ਸ਼ਨੀ ਦੋਸ਼ ਤੋਂ ਛੁਟਕਾਰਾ ਮਿਲਦਾ ਹੈ

ਕੀ ਘਰ 'ਚ ਲੱਕੜ ਦਾ ਮੰਦਰ ਰੱਖਣਾ ਹੁੰਦੈ ਅਸ਼ੁਭ ?